ਦੇਖੋ ਗੁਰਬਾਜ਼ ਗਰੇਵਾਲ ਦੀ ਅਣਦੇਖੀਆਂ ਤਸਵੀਰਾਂ ਵਾਲਾ ਵੀਡੀਓ, ਕੁਝ ਹੀ ਸਮੇਂ ‘ਚ ਆਏ ਲੱਖਾਂ ਵਿਊਜ਼

Reported by: PTC Punjabi Desk | Edited by: Lajwinder kaur  |  November 03rd 2020 03:16 PM |  Updated: November 03rd 2020 03:17 PM

ਦੇਖੋ ਗੁਰਬਾਜ਼ ਗਰੇਵਾਲ ਦੀ ਅਣਦੇਖੀਆਂ ਤਸਵੀਰਾਂ ਵਾਲਾ ਵੀਡੀਓ, ਕੁਝ ਹੀ ਸਮੇਂ ‘ਚ ਆਏ ਲੱਖਾਂ ਵਿਊਜ਼

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਅੱਜ ਆਪਣੇ ਸਭ ਤੋਂ ਛੋਟੇ ਬੇਟੇ ਗੁਰਬਾਜ਼ ਗਰੇਵਾਲ ਦੇ ਪਹਿਲੇ ਬਰਥਡੇਅ ਨੂੰ ਲੈ ਕੇ ਬਹੁਤ ਉਤਸੁਕ ਨੇ । ਉਨ੍ਹਾਂ ਨੇ ਆਪਣੇ ਤੀਜੇ ਬੇਟੇ ਦੇ ਪਹਿਲੇ ਜਨਮਦਿਨ ਮੌਕੇ ਉੱਤੇ ਇੱਕ ਹੋਰ ਖ਼ਾਸ ਪੋਸਟ ਪਾਈ ਹੈ ।

ਹੋਰ ਪੜ੍ਹੋ : ਨਿਮਰਤ ਖਹਿਰਾ ਨੇ ‘ਕਜਰਾ ਮੁਹੱਬਤ ਵਾਲਾ’ ਗੀਤ ‘ਤੇ ਬਣਾਇਆ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਹੀਆਂ ਨੇ ਗਾਇਕਾ ਦੀ ਦਿਲਕਸ਼ ਅਦਾਵਾਂ

ਇਸ ਪੋਸਟ ‘ਚ ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ‘ਚ ਉਨ੍ਹਾਂ ਨੇ ਗੁਰਬਾਜ਼ ਦੀ ਅਣਦੇਖੀਆਂ ਤਸਵੀਰਾਂ ਨੂੰ ਪੇਸ਼ ਕੀਤਾ ਹੈ । ਇਸ ਵੀਡੀਓ ‘ਚ ਗਿੱਪੀ ਗਰੇਵਾਲ, ਰਵਨੀਤ ਗਰੇਵਾਲ, ਤਿੰਨੋ ਬੇਟੇ ਨਜ਼ਰ ਆ ਰਹੇ ਨੇ । ਵੀਡੀਓ ‘ਚ ਇੱਕ ਤਸਵੀਰ ਆਮਿਰ ਖ਼ਾਨ ਦੀ ਦੇਖਣ ਨੂੰ ਮਿਲ ਰਹੀ ਹੈ, ਜਿਸ ਬਾਲੀਵੁੱਡ ਐਕਟਰ ਆਮਿਰ ਖ਼ਾਨ ਨੇ ਗੁਰਬਾਜ਼ ਨੂੰ ਗੋਦੀ ਚੁੱਕਿਆ ਹੋਇਆ ਹੈ।

aamir khan with gurbaaz

ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ । ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਤੇ ਮੁਬਾਰਕਾਂ ਵਾਲੇ ਕਮੈਂਟਸ ਆ ਚੁੱਕੇ ਨੇ ।

gippy grewal post unseen pics of gurbaaz

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network