ਅਜਿਹਾ ਕੀ ਹੋਇਆ ਕੀ ਗੀਤਾ ਜ਼ੈਲਦਾਰ ਲੱਗ ਰਹੇ ਹਨ ਬੜੇ ਹੀ ਉਤਸ਼ਾਹਿਤ

Written by  Rajan Sharma   |  August 18th 2018 12:44 PM  |  Updated: August 18th 2018 02:06 PM

ਅਜਿਹਾ ਕੀ ਹੋਇਆ ਕੀ ਗੀਤਾ ਜ਼ੈਲਦਾਰ ਲੱਗ ਰਹੇ ਹਨ ਬੜੇ ਹੀ ਉਤਸ਼ਾਹਿਤ

ਬੜੀ ਹੀ ਬੁਲੰਦ ਆਵਾਜ਼ ਦੇ ਮਾਲਿਕ ਗੀਤਾ ਜ਼ੈਲਦਾਰ Gita zaildar ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਜਾਣੇ ਮਾਣੇ ਗਾਇਕ ਹਨ| ਉਹਨਾਂ ਦੇ ਫੈਨਸ ਉਹਨਾਂ ਦੇ ਗੀਤਾਂ ਨੂੰ ਸੁਣਨਾ ਬੇਹੱਦ ਪਸੰਦ ਕਰਦੇ ਹਨ| ਉਹਨਾਂ ਦੇ ਗੀਤਾਂ ਦੇ ਫੈਨਸ ਭਾਰਤ ਵਿੱਚ ਹੀ ਨਹੀਂ ਸਗੋ ਦੁਨੀਆਭਰ ਵਿੱਚ ਹਨ| ਹਾਲ ਹੀ ਵਿੱਚ ਉਹਨਾਂ ਦਾ ਇੱਕ ਗੀਤ ਆਇਆ ਹੈ ਜਿਸਦਾ ਨਾਂ ਹੈ 'ਅੰਡਰਐਸਟੀਮੇਟ'punjabi song ਰਿਲੀਜ਼ ਹੋਇਆ ਹੈ ਜੋ ਕੀ ਯੂਟਿਊਬ ਤੇ ਬਹੁਤ ਟਰੈਂਡ ਕਰ ਰਿਹਾ ਹੈ| ਇਸ ਗੀਤ ਨੂੰ ਗੁਰਲੇਜ਼ ਅਕਤਰ ਅਤੇ ਗੀਤਾ ਜੈਲਦਾਰ ਦੋਨਾ ਦੁਆਰਾ ਮਿਲਕੇ ਗਾਇਆ ਗਿਆ ਹੈ| ਬਾਕੀ ਕਲਾਕਾਰ ਵਾਂਗ ਗੀਤਾ ਜ਼ੈਲਦਾਰ ਵੀ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ| ਅੱਜ ਕੱਲ ਉਹਨਾਂ ਦੀ ਇੰਸਟਾਗ੍ਰਾਮ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬੜੇ ਹੀ ਹਾਸੇ ਵਾਲਾ ਕੰਮ ਕਰ ਰਹੇ ਹਨ| ਉਹ ਆਪਣੀ ਸ਼ਰਟ ਉਤਾਰ ਕੇ ਬੜਾ ਹੀ ਅਜੀਬ ਕਿਸਮ ਦਾ ਡਾਂਸ ਕਰ ਰਹੇ ਹਨ|

https://www.instagram.com/p/BmbGv06BGHT/?utm_source=ig_share_sheet&igshid=g4meig8l22m8

ਗੀਤਾ ਜ਼ੈਲਦਾਰ gita zaildar ਦੇ ਸਾਰੇ ਗੀਤ ਲੋਕਾਂ ਦੀ ਵਾਹੋਵਾਹੀ ਬਟੋਰ ਹੀ ਲੈਂਦੇ ਹਨ। 'ਲਾ ਕੇ ਝਾਂਜਰਾ ਮਿਲਨ ਆਈ ਗੋਰੀਏ', punjabi song 'ਬੁੱਕਲ 'ਚ', 'ਗਾਨੀ', 'ਚਿੱਟੇ ਸੂਟ 'ਤੇ', 'ਦੇਸੀ ਗੇੜੀ ਰੂਟ' ਆਦਿ ਕਈ ਗੀਤਾ ਨਾਲ ਉਹ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network