ਕਿਸ ਤਰਾਂ ਦਾ ਰਿਹਾ ਫ਼ਿਲਮ ਵਧਾਈਆਂ ਜੀ ਵਧਾਈਆਂ ਦਾ ਪਹਿਲਾ ਦਿਨ

Written by  Rajan Sharma   |  July 14th 2018 11:22 AM  |  Updated: July 14th 2018 12:05 PM

ਕਿਸ ਤਰਾਂ ਦਾ ਰਿਹਾ ਫ਼ਿਲਮ ਵਧਾਈਆਂ ਜੀ ਵਧਾਈਆਂ ਦਾ ਪਹਿਲਾ ਦਿਨ

ਅਦਾਕਾਰ ਬਿੰਨੂ ਢਿਲੋਂ ਅਤੇ ਅਦਾਕਾਰਾ ਕਵਿਤਾ ਕੌਸ਼ਿਕ ਦੀ ਸੱਭ ਦੁਆਰਾ ਬੇਸਬਰੀ ਨਾਲ ਇੰਤਜਾਰ ਕੀਤੀ ਜਾਨ ਵਾਲੀ ਫ਼ਿਲਮ ਵਧਾਈਆਂ ਜੀ ਵਧਾਈਆਂ  vadhahyiyaan ji vadhahyiyaan ਰਿਲੀਜ਼ ਹੋ ਚੁੱਕੀ ਹੈ| ਫ਼ਿਲਮ ਨੂੰ ਫੈਨਸ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਫ਼ਿਲਮ ਬਾਕਸਆਫ਼ਿਸ ਤੇ ਪੂਰੀਆਂ ਧਮਾਲਾਂ ਪਾ ਰਹੀ ਹੈ| ਫ਼ਿਲਮ ਦੀ ਡਾਇਰੈਕਸ਼ਨ ਨੂੰ ਸੱਭ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਹੈ| ਗੱਲ ਕਰੀਏ ਅਗਰ ਬਿੰਨੂ ਢਿਲੋਂ binnu dhillon ਅਤੇ ਕਵਿਤਾ ਕੌਸ਼ਿਕ ਤੇ ਐਕਟਿੰਗ ਦਾ ਹਰ ਕੋਈ ਫੈਨ ਹੋ ਗਿਆ ਹੈ| ਕੈਰੀ ਆਨ ਜੱਟਾ 2 ਦੀ ਤੇ ਵਧਾਈਆਂ ਜੀ ਵਧਾਈਆਂ ਫ਼ਿਲਮ ਦੀ ਜਿਆਦਾਤਰ ਸਟਾਰਕਾਸਟ ਇੱਕ ਹੀ ਹੈ| ਫ਼ਿਲਮ ਨੂੰ 5 ਸਟਾਰ ਦੀ ਰੇਟਿੰਗ ਮਿਲੀ ਹੈ| ਅਗਰ ਫ਼ਿਲਮ ਦੀ ਕਮਾਈ ਦੀ ਗੱਲ ਕਰੀਏ ਤਾਂ ਬਿੰਨੂ ਢਿਲੋਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤਾ ਹੈ ਕਿ ਫ਼ਿਲਮ ਨੇ ਪਹਿਲੇ ਦਿਨ ਦੇਸ਼ ਭਰ ਵਿਚ 1 .42 ਕਰੋੜ ਦੀ ਕਮਾਈ ਕਰ ਚੁੱਕੀ ਹੈ|

https://www.instagram.com/p/BlNDi34hC3o/?taken-by=binnudhillons

ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਸਮੀਪ ਕੰਗ ਦੁਆਰਾ ਅਤੇ ਫ਼ਿਲਮ ਦੇ ਨਿਰਮਾਤਾ ਹਨ ਖੁੱਦ ਬਿੰਨੂ ਢਿੱਲੋਂ binnu dhillon | ਫ਼ਿਲਮ ਬਾਈਲਾਰਸ ਤੋਂ ਬਾਦ ਇਹ ਦੂਜੀ ਫ਼ਿਲਮvadhahyiyaan ji vadhahyiyaan ਹੈ ਬਿੰਨੂ ਢਿੱਲੋਂ ਦੁਆਰਾ ਪ੍ਰੋਡਿਊਸ ਕਿੱਤੀ ਜਾਣ ਵਾਲੀ | ਸਮੀਪ ਕੰਗ ਦੁਆਰਾ ਡਾਇਰੈਕਟ ਕਿੱਤੀਆਂ ਹੁਣ ਤੱਕ ਦੀਆਂ ਸੱਭ ਫ਼ਿਲਮਾਂ ਨੂੰ ਲੋਕਾਂ ਨੇ ਖ਼ੂਬ ਪਿਆਰ ਦਿੱਤਾ ਹੈ, ਤੇ ਹੁਣ ਦੇਖਦੇ ਹਾਂ ਇਸ ਫ਼ਿਲਮ ਨੂੰ ਸੱਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ|

Vadhayiyaan Ji Vadhayiyaan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network