ਗੁਰਵਿੰਦਰ ਬਰਾੜ ਨੇ ਗਾਇਆ ਅਮਰ ਸਿੰਘ ਚਮਕੀਲਾ ਦਾ ਗਾਇਆ ਧਾਰਮਿਕ ਗੀਤ 'ਨਰਕਾਂ ਨੂੰ ਜਾਵੇ ਸਰਹਿੰਦ ਦੀਏ ਦੀਵਾਰੇ'

Written by  Shaminder   |  July 31st 2019 06:16 PM  |  Updated: July 31st 2019 06:16 PM

ਗੁਰਵਿੰਦਰ ਬਰਾੜ ਨੇ ਗਾਇਆ ਅਮਰ ਸਿੰਘ ਚਮਕੀਲਾ ਦਾ ਗਾਇਆ ਧਾਰਮਿਕ ਗੀਤ 'ਨਰਕਾਂ ਨੂੰ ਜਾਵੇ ਸਰਹਿੰਦ ਦੀਏ ਦੀਵਾਰੇ'

ਗੁਰਵਿੰਦਰ ਬਰਾੜ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਕਿਤੇ ਪਰਫਾਰਮ ਕਰਦੇ ਦਿਖਾਈ ਦੇ ਰਹੇ ਹਨ । ਇਸ ਮੌਕੇ ਉਨ੍ਹਾਂ ਨੇ ਅਮਰ ਸਿੰਘ ਚਮਕੀਲਾ ਦਾ ਗੀਤ 'ਨਰਕਾਂ ਨੂੰ ਜਾਵੇ ਸਰਹਿੰਦ ਦੀਏ ਦੀਵਾਰੇ' ਗਾ ਕੇ ਸੁਣਾਇਆ । ਇਸ ਧਾਰਮਿਕ ਗੀਤ ਨੂੰ ਉਨ੍ਹਾਂ ਨੇ ਸਰੋਤਿਆਂ ਦੀ ਫ਼ਰਮਾਇਸ਼ 'ਤੇ ਸੁਣਾਇਆ ਸੀ । ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

ਗੁਰਵਿੰਦਰ ਬਰਾੜ ਨੇ ਆਪਣੇ ਪਿੰਡ ਮਹਾਬੱਧਰ ‘ਚ ਲਗਾਏ ਬੂਟੇ, ਪ੍ਰਸ਼ੰਸਕਾਂ ਨੂੰ ਵੀ ਕੀਤੀ ਬੂਟੇ ਲਗਾਉਣ ਦੀ ਅਪੀਲ

ਗੁਰਵਿੰਦਰ ਬਰਾੜ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ ਅਤੇ ਸਾਫ਼ ਸੁਥਰੀ ਲਈ ਗਾਇਕੀ ਲਈ ਜਾਣੇ ਜਾਂਦੇ ਗੁਰਵਿੰਦਰ ਬਰਾੜ ਵਧੀਆ ਲੇਖਣੀ ਦੇ ਮਾਲਕ ਵੀ ਹਨ ।

https://www.instagram.com/p/B0gepBQA5Lr/

ਮੁਕਤਸਰ ਦੇ ਪਿੰਡ ਮਹਾਂਬੱਧਰ ਵਿੱਚ ਜਨਮ ਲੈਣ ਵਾਲੇ ਗੁਰਵਿੰਦਰ ਬਰਾੜ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ. ਐਸ.ਸੀ ਦੀ ਪੜਾਈ ਕੀਤੀ ਹੋਏ ਹੈ । ਇੱਥੋਂ ਤੱਕ ਕਿ ਉਸ ਨੇ ਪੜਾਈ ਖਤਮ ਕਰਦੇ ਸਾਰ ਹੀ ਸਰਕਾਰੀ ਨੌਕਰੀ ਵੀ ਹਾਸਲ ਕਰ ਲਈ ਸੀ ।

https://www.instagram.com/p/B0I8zmSAsX3/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network