ਵਾਇਸ ਆਫ਼ ਪੰਜਾਬ ਸੀਜ਼ਨ -11 ‘ਚ ਵੇਖੋ ਕਿਹੜਾ ਪ੍ਰਤੀਭਾਗੀ ਜਿੱਤਦਾ ਹੈ ਜੱਜਾਂ ਦਾ ਦਿਲ

written by Shaminder | December 03, 2020

ਵਾਇਸ ਆਫ਼ ਪੰਜਾਬ ਸੀਜ਼ਨ -11 ਦਾ ਸਿਲਸਿਲਾ ਪੜਾਅ ਦਰ ਪੜਾਅ ਅੱਗੇ ਵਧ ਰਿਹਾ ਹੈ । ਇਸ ਲਈ ਸਟੂਡੀਓ ਰਾਊਂਡ ਸ਼ੁਰੂ ਹੋ ਚੁੱਕਿਆ ਹੈ । ਜਿਸ ‘ਚ ਪ੍ਰਤੀਭਾਗੀ ਆਪੋ ਆਪਣੀ ਪਰਫਾਰਮੈਂਸ ਵਿਖਾ ਰਹੇ ਨੇ ।ਪ੍ਰਤੀਭਾਗੀਆਂ ਦੀ ਇਸ ਪ੍ਰਫਾਰਮੈਂਸ ਨੂੰ ਜੱਜ ਕਰ ਰਹੇ ਨੇ ਸਾਡੇ ਟੈਲੇਂਟਡ ਜੱਜ । ਸਚਿਨ ਆਹੁਜਾ, ਮਿਸ ਪੂਜਾ ਅਤੇ ਗਾਇਕ ਨਿੰਜਾ ਅਤੇ ਕਮਲ ਖ਼ਾਨ । ਅੱਜ ਸ਼ਾਮ ਨੂੰ ਇਸ ਸ਼ੋਅ ਦਾ ਪ੍ਰਸਾਰਣ 6:45 ਮਿੰਟ ‘ਤੇ ਕੀਤਾ ਜਾਵੇਗਾ । vop -11 ਹੁਣ ਵੇਖਣਾ ਇਹ ਹੋਵੇਗਾ ਕਿ ਇਸ ਸ਼ੋਅ ‘ਚ ਕਿਹੜਾ ਪ੍ਰਤੀਭਾਗੀ ਜੱਜ ਸਾਹਿਬਾਨਾਂ ਦਾ ਦਿਲ ਜਿੱਤਣ ‘ਚ ਕਾਮਯਾਬ ਰਹਿੰਦਾ ਹੈ । ਤੁਸੀਂ ਵੀ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ‘ਤੇ ਮਾਣ ਸਕਦੇ ਹੋ। ਹੋਰ ਪੜ੍ਹੋ : ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖ਼ਤਮ, ਸ਼ੁਰੂ ਹੋਣ ਜਾ ਰਿਹਾ ਹੈ ਵਾਇਸ ਆਫ਼ ਪੰਜਾਬ ਸੀਜ਼ਨ-10 ਦਾ ਗ੍ਰੈਂਡ ਫਿਨਾਲੇ
miss pooja ਦੱਸ ਦਈਏ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਸ਼ੋਅ ਲਈ ਆਡੀਸ਼ਨ ਆਨਲਾਈਨ ਕਰਵਾਏ ਗਏ ਸਨ । ਸ਼ੋਅ ‘ਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਬਹੁਤ ਹੀ ਮੁਸ਼ਕਿਲ ਪੜਾਵਾਂ ਨੂੰ ਪਾਰ ਕਰਦੇ ਹੋਏ ਆਡੀਸ਼ਨ ਪਾਸ ਕਰਨ ਤੋਂ ਬਾਅਦ ਵੱਖ-ਵੱਖ ਰਾਊਂਡ ਦੌਰਾਨ ਉਨ੍ਹਾਂ ਦੀ ਪਰਫਾਰਮੈਂਸ ਵੇਖੀ ਜਾਂਦੀ ਹੈ । vop11 ਇਸ ਸ਼ੋਅ ‘ਚੋਂ ਹੁਣ ਤੱਕ ਕਈ ਪ੍ਰਤੀਭਾਗੀ ਨਿਕਲੇ ਹਨ ਜੋ ਅੱਜ ਕਾਮਯਾਬ ਗਾਇਕਾਂ ‘ਚ ਸ਼ੁਮਾਰ ਹਨ ।  

0 Comments
0

You may also like