ਇੰਤਜ਼ਾਰ ਹੋ ਗਿਆ ਖ਼ਤਮ, ਵੇਖੋ ਗੀਤ ਸੱਜਣਾ ਸੋਹਣੇ ਜਿਹਾ

Written by  PTC Buzz   |  November 02nd 2017 07:08 AM  |  Updated: November 02nd 2017 07:08 AM

ਇੰਤਜ਼ਾਰ ਹੋ ਗਿਆ ਖ਼ਤਮ, ਵੇਖੋ ਗੀਤ ਸੱਜਣਾ ਸੋਹਣੇ ਜਿਹਾ

ਕਪਿਲ ਸ਼ਰਮਾ ਦੀ ਆਉਣ ਵਾਲੀ ਫ਼ਿਲਮ ਫ਼ਿਰੰਗੀ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ |

ਇਹ ਫ਼ਿਲਮ 24 ਨਵੰਬਰ ਨੂੰ ਵਿਸ਼ਵਭਰ 'ਚ ਰਿਲੀਜ਼ ਹੋਵੇਗੀ ਪਰ ਅੱਜ ਇਸ ਫ਼ਿਲਮ ਦਾ ਦੂਜਾ ਗੀਤ ਜਾਰੀ ਹੋ ਗਿਆ ਹੈ ਜਿਸਦਾ ਨਾਮ ਹੈ "ਸੱਜਣਾ ਸੋਹਣੇ ਜਿਹਾ Sajna Sohne Jeha" | ਇਸ ਗੀਤ ਨੂੰ ਗਾਇਆ ਹੈ ਜਯੋਤੀ ਨੂਰਾਂ ਨੇ ਅਤੇ ਮਿਊਜ਼ਿਕ ਦਿੱਤਾ ਹੈ ਜਤਿੰਦਰ ਸ਼ਾਹ ਨੇ | ਕੁਝ ਦਿਨ ਪਹਿਲਾਂ ਹੀ ਜਾਰੀ ਹੋਏ ਇਸ ਫ਼ਿਲਮ ਦੇ ਟ੍ਰੇਲਰ ਅਤੇ ਪਹਿਲੇ ਗੀਤ "ਓਏ ਫ਼ਿਰੰਗੀ" ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ | ਤੇ ਹੁਣ ਉਮੀਦ ਹੈ ਕਿ ਲੋਕ ਫ਼ਿਰੰਗੀ (Firangi) ਦੇ ਇਸ ਗੀਤ ਨੂੰ ਵੀ ਉਨ੍ਹਾਂ ਹੀ ਪਿਆਰ ਦੇਣਗੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network