ਆਪਣੇ ਪਿਤਾ ਦੀ ਕਬਰ ਦੀ ਫੋਟੋ ਸਾਂਝੀ ਕਰ ਭਾਵੁਕ ਹੋਏ ਇਰਫਾਨ ਖ਼ਾਨ ਦੇ ਬੇਟੇ ਬਾਬਿਲ

Written by  Shaminder   |  October 10th 2020 10:30 AM  |  Updated: October 10th 2020 10:30 AM

ਆਪਣੇ ਪਿਤਾ ਦੀ ਕਬਰ ਦੀ ਫੋਟੋ ਸਾਂਝੀ ਕਰ ਭਾਵੁਕ ਹੋਏ ਇਰਫਾਨ ਖ਼ਾਨ ਦੇ ਬੇਟੇ ਬਾਬਿਲ

ਬਾਲੀਵੁੱਡ ਐਕਟਰ ਇਰਫਾਨ ਖ਼ਾਨ ਦੇ ਦਿਹਾਂਤ ਨੂੰ ਕਈ ਮਹੀਨੇ ਬੀਤ ਚੁੱਕੇ ਹਨ । ਪਰ ਉਨ੍ਹਾਂ ਦਾ ਵੱਡਾ ਬੇਟਾ ਅਕਸਰ ਉਨ੍ਹਾਂ ਨੂੰ ਯਾਦ ਕਰਕੇ ਇਮੋਸ਼ਨਲ ਹੋ ਜਾਂਦਾ ਹੈ । ਬਾਬਿਲ ਅਕਸਰ ਆਪਣੇ ਪਿਤਾ ਦੀਆਂ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਹੁਣ ਉਨ੍ਹਾਂ ਨੇ ਆਪਣੇ ਪਿਤਾ ਦੀ ਕਬਰ ਦੀ ਤਸਵੀਰ ਸਾਂਝੀ ਕੀਤੀ ਹੈ । ਉਨ੍ਹਾਂ ਨੇ ਇਸ ਤਸਵੀਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।

irfan-khan irfan-khan

ਇਸ ਤਸਵੀਰ ‘ਚ ਇਰਫਾਨ ਖ਼ਾਨ ਦੀ ਕਬਰ ਗੁਲਾਬ ਦੇ ਫੁੱਲਾਂ ਨਾਲ ਸਜਾਈ ਹੋਈ ਨਜ਼ਰ ਆ ਰਹੀ ਹੈ ।ਬਾਬਿਲ ਨੇ ਆਪਣੇ ਮਨ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਲਿਖਿਆ ਹੈ ‘ਜਦੋਂ ਆਦਮੀ ਪੈਦਾ ਹੁੰਦਾ ਹੈ ਉਹ ਕਮਜ਼ੋਰ ਅਤੇ ਲਚੀਲਾ ਹੁੰਦਾ ਹੈ, ਜਦੋਂ ਉਹ ਮਰਦਾ ਹੈ ਤਾਂ ਕਠੋਰ ਅਤੇ ਅਸੰਵੇਦਨਸ਼ੀਲ ਹੋ ਜਾਂਦਾ ਹੈ ।

ਹੋਰ ਵੇਖੋ : ਇਰਫਾਨ ਖ਼ਾਨ ਦੇ ਵੱਡੇ ਬੇਟੇ ਬਾਬਿਲ ਖ਼ਾਨ ਨੇ ਧਰਮ ਨੂੰ ਲੈ ਕੇ ਹੋਣ ਵਾਲੇ ਭੇਦਭਾਵ ’ਤੇ ਰੱਖੀ ਆਪਣੀ ਗੱਲ, ਖੂਬ ਵਾਇਰਲ ਹੋ ਰਹੀ ਹੈ ਪੋਸਟ

irfan-khan irfan-khan

ਜਦੋਂ ਇੱਕ ਰੁੱਖ ਵਧ ਰਿਹਾ ਹੁੰਦਾ ਹੈ ਤਾਂ ਉਹ ਕੋਮਲ ਅਤੇ ਲਚੀਲਾ ਹੁੰਦਾ ਹੈ। ਪਰ ਜਦੋਂ ਉਹ ਸੁੱਕਦਾ ਹੈ ਤਾਂ ਉਹ ਮਰ ਜਾਂਦਾ ਹੈ ।ਕਠੋਰਤਾ ਅਤੇ ਤਾਕਤ ਮੌਤ ਦੇ ਸਾਥੀ ਹਨ ।

irfan-khan irfan-khan

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਇਰਫਾਨ ਖ਼ਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ । ਪਰ ਉਨ੍ਹਾਂ ਦਾ ਵੱਡਾ ਪੁੱਤਰ ਬਾਬਿਲ ਉਨ੍ਹਾਂ ਨੂੰ ਯਾਦ ਕਰਦਾ ਰਹਿੰਦਾ ਹੈ ।

 

View this post on Instagram

 

“When a man is just born, he is weak and flexible. When he dies, he is hard and insensitive. When a tree is growing, it’s tender and pliant, but when it’s dry and hard, it dies. Hardness and Strength are death’s companions. Pliancy and weakness are expressions of the freshness of being. Because what has hardened will never win.” - Tarkovsky . Here’s to watching ‘Stalker’ with you for my first film essay three years ago, I’m watching ‘Stalker’ now for the last dissertation. I pause the film from time to time, just like you did with me, to take it all in, you were teaching me then, now I teach myself. Here’s to you, who never hardened, here’s to your forgiving, sensitive soul.

A post shared by Babil (@babil.i.k) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network