ਪਰਮੀਸ਼ ਵਰਮਾ ਦੇ ਗੀਤ “ਛੜਾ” ਦਾ ਉੱਡਿਆ ਮਜ਼ਾਕ,ਵੇਖੋ ਇਹ ਵੀਡੀਓ

Written by  Rajan Sharma   |  June 20th 2018 12:18 PM  |  Updated: June 20th 2018 12:18 PM

ਪਰਮੀਸ਼ ਵਰਮਾ ਦੇ ਗੀਤ “ਛੜਾ” ਦਾ ਉੱਡਿਆ ਮਜ਼ਾਕ,ਵੇਖੋ ਇਹ ਵੀਡੀਓ

ਪੰਜਾਬੀ ਗੀਤਾਂ punjabi music ਅਤੇ ਫ਼ਿਲਮਾਂ ਦੀਆਂ ਲੋਕ ਡੁਪਲੀਕੇਟ ਵੀਡਿਓਜ਼ ਵਗੈਰਾ ਬਣਾਉਂਦੇ ਰਹਿੰਦੇ ਹਨ| ਇਸ ਤਰਾਂ ਦੀਆਂ ਵੀਡਿਓਜ਼ ਜਾ ਫੋਟੋਆਂ ਵਗੈਰਾ ਕੇਵਲ ਆਮ ਲੋਕ ਹੀ ਨਹੀਂ ਸਗੋਂ ਪੰਜਾਬੀ ਕਲਾਕਾਰ ਖੁਦ ਵੀ ਬਨਾਉਂਦੇ ਹਨ ਅਤੇ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਰਹਿੰਦੇ ਹਨ| ਇਕ ਇਸ ਤਰਾਂ ਹੀ ਵੀਡੀਓ ਸਾਂਝਾ ਕੀਤੀ ਗਈ ਹੈ ਗਾਇਕ ਜੱਗੀ ਖਰੌੜjaggi kharoud ਨੇ|

jaggi

ਜੱਗੀ ਖਰੌੜ ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੇ ਬੜੇ ਹੀ ਟੈਲੇਂਟਿਡ ਅਦਾਕਾਰ ਅਤੇ ਗਾਇਕ ਹਨ| ਉਹ ਆਪਣੀਆਂ ਵੱਖਰੇ ਸਵੈਗ ਵਾਲੀਆਂ ਮੁੱਛਾ ਕਰ ਕੇ ਬੜੇ ਪ੍ਰਸਿੱਧ ਹਨ| ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਬਾਥਰੂਮ ਵਿੱਚ ਬੈਠਕੇ ਗਾਇਕ ਪਰਮੀਸ਼ ਵਰਮਾ ਦਾ ਗੀਤ “ਛੜਾ” ਗਾਉਂਦੇ ਹੋਏ ਕੱਪੜੇ ਦੋਹ ਰਹੇ ਹਨ| ਲੱਗਦਾ ਕੁਝ ਇਸ ਤਰਾਂ ਹੀ ਹੈ ਜਿਵੇਂ ਕਿ ਜੱਗੀ jaggi kharoud ਉਹਨਾਂ ਦੇ ਗੀਤ ਦਾ ਮਜ਼ਾਕ ਉਡਾ ਰਹੇ ਹੋਣ| ਉਹ ਜ਼ੋਰ ਜ਼ੋਰ ਨਾਲ ਗੀਤ ਗਾ ਰਹੇ ਹਨ ਅਤੇ ਕੱਪੜੇ ਦੋਹ ਰਹੇ ਹਨ| ਇਸ ਤਰਾਂ ਦੀਆਂ ਵੀਡਿਓਜ਼ ਪਾਲੀਵੁੱਡ ਦੇ ਕਲਾਕਾਰ ਸਾਂਝਾ ਕਰਦੇ ਹੀ ਰਹਿੰਦੇ ਹਨ ਜਿਸ ਵਿੱਚ ਉਹ ਕਦੀ ਕਦੀ ਭੁੱਲ ਵੀ ਜਾਂਦੇ ਹਨ ਕਿ ਇਸ ਨਾਲ ਕਿਸੇ ਨੂੰ ਬੁਰਾ ਵੀ ਲੱਗ ਸਕਦਾ ਹੈ|

https://www.instagram.com/p/BkKIjpEAcig/

ਜੱਗੀ ਖਰੌੜ jaggi kharoud ਦੇ ਗੀਤ ਇਲੁਮਿਨੱਤੀ,ਬੈਕ ਟੁ ਚੰਡੀਗੜ੍ਹ,punjabi music ਪਿੰਡਾਂ ਵਾਲੀ ਮੱਤ ਆਦਿ ਕਾਫੀ ਪਸੰਦ ਕੀਤੇ ਜਾਣ ਵਾਲੇ ਗੀਤ ਰਹੇ ਹਨ| ਉਹਨਾਂ ਦੇ ਗੀਤ ਉਹਨਾਂ ਦੇ ਫੈਨਸ ਦੁਆਰਾ ਉਹਨਾਂ ਦੇ ਵੱਖਰੇ ਸਵੈਗ ਕਰ ਕੇ ਪਸੰਦ ਕੀਤੇ ਜਾਂਦੇ ਹਨ| ਜੱਗੀ ਦੇ ਜ਼ਿਆਦਾਤਰ ਗੀਤ ਭੰਗੜੇ ਵਾਲੇ ਹੀ ਹੁੰਦੇ ਹਨ| ਅਤੇ ਪੂਰੀਆਂ ਧਮਾਲਾਂ ਪਾਉਣ ਵਾਲੇ ਹੁੰਦੇ ਹਨ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network