ਜਲਦੀ ਆ ਰਿਹਾ ਹੈ ਸਚਿਨ ਅਹੂਜਾ ਦਾ ਨਵਾਂ ਗੀਤ

Written by  PTC Buzz   |  November 27th 2017 10:56 AM  |  Updated: November 27th 2017 10:56 AM

ਜਲਦੀ ਆ ਰਿਹਾ ਹੈ ਸਚਿਨ ਅਹੂਜਾ ਦਾ ਨਵਾਂ ਗੀਤ

ਸੁਰਾਂ ਦੇ ਬਾਦਸ਼ਾਹ ਸਚਿਨ ਅਹੂਜਾ ਪੰਜਾਬੀ ਏੰਟਰਟੇਨਮੇੰਟ ਇੰਡਸਟਰੀ ਵਿਚ ਇਕ ਬਹੁਤ ਵੱਡਾ ਨਾਂ ਹੈ | ਤੇ ਇਹ ਨਾਂ ਉਨ੍ਹਾਂ ਦੀ ਮੇਹਨਤ ਦੀ ਗਵਾਹੀ ਭਰਦਾ ਹੈ | ਉਨ੍ਹਾਂ ਦੀ ਅੱਜ ਫੈਨ ਫੋਲੋਵਿੰਗ ਸਿਰਫ਼ ਪੰਜਾਬ 'ਚ ਹੀ ਨੀ ਬਲਕਿ ਜਿੱਥੇ ਜਿੱਥੇ ਪੰਜਾਬੀ ਵਸਦੇ ਨੇ, ਉੱਥੇ ਉੱਥੇ ਸਚਿਨ ਅਹੂਜਾ ਤੇ ਉਨ੍ਹਾਂ ਦੇ ਸੰਗੀਤ ਨੂੰ ਚਾਹੁਣ ਵਾਲੇ ਬੈਠੇ ਨੇ | ਪਿਛਲੇ ਦਿਨ ਹੀ ਉਨ੍ਹਾਂ ਨੇ ਆਪਣੇ ਫੈਨਸ ਨਾਲ ਫੇਸਬੁੱਕ ਤੇ ਇਕ ਪੋਸਟ ਸਾਂਝਾ ਕਰਦੇ ਹੋਏ ਐਲਾਨ ਕਿੱਤਾ ਹੈ ਕਿ ਉਹ ਆਪਣਾ ਅਗਲਾ ਗੀਤ ਬਹੁਤ ਜਲਦੀ ਲੈ ਕੇ ਆ ਰਹੇ ਨੇ | ਜਿਸ ਨੂੰ ਗਾਇਆ ਹੈ ਸੋਨੂ ਮਾਨ ਨੇ ਤੇ ਗੀਤ ਦਾ ਸ਼ਿਰਸ਼ਕ ਹੈ ਪ੍ਰੇਮ ਕਹਾਨੀ | ਸਚਿਨ ਅਹੂਜਾ Sachin Ahuja ਨੇ ਕਿਹਾ ਕਿ ਇਹ ਬੇਹੱਦ ਖੁਬਸੂਰਤ ਰੋਮਾੰਟਿਕ ਟਰੈਕ ਹੈ ਜੋ ਸਾਰਿਆਂ ਨੂੰ ਪਸੰਦ ਆਏਗਾ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network