Advertisment

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਸਟੂਡੀਓ ਰਾਊਂਡ ‘ਚ ਜਸਬੀਰ ਜੱਸੀ ਲਾਉਣਗੇ ਰੌਣਕਾਂ

author-image
By Shaminder
New Update
ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7 ਦੇ ਸਟੂਡੀਓ ਰਾਊਂਡ ‘ਚ ਜਸਬੀਰ ਜੱਸੀ ਲਾਉਣਗੇ ਰੌਣਕਾਂ
Advertisment
ਪੀਟੀਸੀ ਪੰਜਾਬੀ ‘ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -7(Voice Of Punjab Chhota Champ-7) ‘ਚ ਸਟੂਡੀਓ ਰਾਊਂਡ ਦੌਰਾਨ ਛੋਟੇ ਬੱਚੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਹਨ । ਅੱਜ ਦੇ ਸਟੂਡੀਓ ਰਾਊਂਡ 
Advertisment
(Studio Round ) ਦੇ ਐਪੀਸੋਡ ‘ਚ ਜਸਬੀਰ ਜੱਸੀ (Jasbir Jassi) ਵੀ ਰੌਣਕਾਂ ਲਗਾਉਣਗੇ । ਸਟੂਡੀਓ ਰਾਊਂਡ ‘ਚ ਜਸਬੀਰ ਜੱਸੀ ਵੀ ਖ਼ਾਸ ਜੱਜ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਨਗੇ । Jasbir jassi -min (1)
Advertisment
ਹੋਰ ਪੜ੍ਹੋ : ਅਦਾਕਾਰ ਰਜਤ ਬੇਦੀ ਨੇ ਆਪਣੀ ਕਾਰ ਨਾਲ ਰਾਹ ਜਾਂਦੇ ਵਿਆਕਤੀ ਨੂੰ ਮਾਰੀ ਟੱਕਰ ਇਸ ਸ਼ੋਅ ਦਾ ਅਨੰਦ ਤੁਸੀਂ ਅੱਜ ਰਾਤ 8  ਵਜੇ ਮਾਣ ਸਕਦੇ ਹੋ । ਇਸ ਦੇ ਨਾਲ ਹੀ ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । ਇਸ ਸ਼ੋਅ ਦੇ ਦੌਰਾਨ ਇਨ੍ਹਾਂ ਬੱਚਿਆਂ ਦੇ ਹੁਨਰ ਨੂੰ ਪਰਖਣਗੇ ਸਾਡੇ ਜੱਜ ਸਾਹਿਬਾਨ ਸਚਿਨ ਆਹੁਜਾ, ਅਫਸਾਨਾ ਖ਼ਾਨ ਅਤੇ ਬੀਰ ਸਿੰਘ ।
 
View this post on Instagram
 

A post shared by PTC Punjabi (@ptcpunjabi)

ਇਹ ਬੱਚੇ ਇਨ੍ਹਾਂ ਵੱਖ-ਵੱਖ ਰਾਊਂਡ ਨੂੰ ਪਾਰ ਕਰਦੇ ਹੋਏ ਆਪਣੇ ਮੁਕਾਮ ‘ਤੇ ਪਹੁੰਚਣਗੇ । ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤਾ ਗਿਆ ਇਹ ਰਿਆਲਟੀ ਸ਼ੋਅ ਇਨ੍ਹਾਂ ਬੱਚਿਆਂ ਲਈ ਇੱਕ ਬਹੁਤ ਹੀ ਬਿਹਤਰੀਨ ਪਲੈਟਫਾਰਮ ਸਾਬਿਤ ਹੋ ਰਿਹਾ ਹੈ । VOPCC-7 -min (2) ਕਿਉਂਕਿ ਇਸ ਰਿਆਲਟੀ ਸ਼ੋਅ ਦੇ ਜ਼ਰੀਏ ਇਨ੍ਹਾਂ ਬੱਚਿਆਂ ਨੂੰ ਆਪਣਾ ਟੈਲੇਂਟ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment