ਜਿੰਨਾ ਹੋ ਸਕੇ ਗ੍ਰੀਨ ਦਿਵਾਲੀ ਮਨਾਉਣ ਦੀ ਕੋਸ਼ਿਸ਼ ਕਰੋ - ਜਸਵਿੰਦਰ ਭੱਲਾ

Written by  PTC Buzz   |  October 17th 2017 10:15 AM  |  Updated: October 26th 2017 11:06 AM

ਜਿੰਨਾ ਹੋ ਸਕੇ ਗ੍ਰੀਨ ਦਿਵਾਲੀ ਮਨਾਉਣ ਦੀ ਕੋਸ਼ਿਸ਼ ਕਰੋ - ਜਸਵਿੰਦਰ ਭੱਲਾ

ਅੱਜ ਕੱਲ ਇੱਕੋ ਚੀਜ਼ ਟਰੇਨਡਿੰਗ 'ਚ ਚਲ ਰਹੀ ਹੈ ਤੇ ਉਹ ਹੈ “ਗ੍ਰੀਨ ਦਿਵਾਲੀ” |

ਜੀ ਹਾਂ ਹਾਲ਼ੇ ਤਕ ਤਾਂ ਇਹ ਨਾਰਾ ਸਿਰਫ਼ ਬਾਲੀਵੁੱਡ ਤਕ ਹੀ ਸੀਮਿਤ ਸੀ ਪਰ ਹੁਣ ਸਾਡੇ ਪੰਜਾਬੀ ਸਿਤਾਰਿਆਂ ਨੇ ਵੀ ਲੋਕਾਂ ਅਗੇ ਇਹ ਅਪੀਲ ਕਰਨੀ ਸ਼ੁਰੂ ਕਰ ਦਿੱਤੀ ਹੈ | ਤੇ ਇਸ ਗ੍ਰੀਨ ਦਿਵਾਲੀ ਦੀ ਅਪੀਲ ਦੀ ਸ਼ੁਰੂਆਤ ਕਰਨ ਵਾਲ਼ੇ ਨੇ ਬਹੁੱਤ ਹੀ ਪ੍ਰਤਿਭਾਵਾਨ ਅਭਿਨੇਤਾ ਤੇ ਕਾਮੇਡੀਅਨ ਜਸਵਿੰਦਰ ਭੱਲਾ ਜੀ | ਜਸਵਿੰਦਰ ਭੱਲਾ ਜੀ ਨੇ ਆਪਣੇ ਫੈਨਸ ਅਗੇ ਅਪੀਲ ਕਿੱਤੀ ਹੈ ਕਿ ਜਿੰਨਾ ਹੋ ਸਕੇ ਗ੍ਰੀਨ ਦਿਵਾਲੀ ਮਨਾਉਣ ਦੀ ਕੋਸ਼ਿਸ਼ ਕਰੋ !


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network