#Candle4SSR ਨਾਲ ਜੁੜੀ ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ, ਕਰ ਰਹੀਆਂ ਹਨ ਨਿਆਂ ਦੀ ਮੰਗ

Written by  Shaminder   |  July 23rd 2020 06:05 PM  |  Updated: July 23rd 2020 06:08 PM

#Candle4SSR ਨਾਲ ਜੁੜੀ ਕੰਗਨਾ ਰਣੌਤ ਤੇ ਅੰਕਿਤਾ ਲੋਖੰਡੇ, ਕਰ ਰਹੀਆਂ ਹਨ ਨਿਆਂ ਦੀ ਮੰਗ

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਚੁੱਕਿਆ ਹੈ । ਪਰ ਉਨ੍ਹਾਂ ਦੇ ਪ੍ਰਸ਼ੰਸਕ ਹਾਲੇ ਵੀ ਉਨ੍ਹਾਂ ਨੂੰ ਆਪਣੇ ਦਿਲ ਚੋਂ ਕੱਢ ਨਹੀਂ ਸਕੇ ਹਨ । ਪ੍ਰਸ਼ੰਸਕ ਲਗਾਤਾਰ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਉੱਥੇ ਹੀ ਉਨ੍ਹਾਂ ਨਾਲ ਇਕ ਸ਼ੋਅ ‘ਚ ਕੰਮ ਕਰਨ ਵਾਲੀ ਅੰਕਿਤਾ ਲੋਖੰਡੇ ਅਤੇ ਅਦਾਕਾਰਾ ਕੰਗਨਾ ਰਣੌਤ ਵੀ ਲਗਾਤਾਰ ਇਸ ਮਾਮਲੇ ‘ਚ ਸ਼ਾਮਿਲ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੀਆਂ ਹਨ । ਇਨ੍ਹਾਂ ਹੀਰੋਇਨਾਂ #ਕੈਂਡਲ4ਸਸਰ ਦੀ ਮੁਹਿੰਮ ਚਲਾਈ ਹੈ ।ਇਸ ਦੇ ਤਹਿਤ ਉਹ ਸੁਸ਼ਾਂਤ ਲਈ ਨਿਆਂ ਦੀ ਮੰਗ ਕਰ ਰਹੀਆਂ ਹਨ ।

https://twitter.com/KanganaTeam/status/1285945686211489793

ਇਨ੍ਹਾਂ ਹੀਰੋਇਨਾਂ #Candle4SSR ਦੀ ਮੁਹਿੰਮ ਚਲਾਈ ਹੈ ।ਇਸ ਦੇ ਤਹਿਤ ਉਹ ਸੁਸ਼ਾਂਤ ਲਈ ਨਿਆਂ ਦੀ ਮੰਗ ਕਰ ਰਹੀਆਂ ਹਨ ।

https://www.instagram.com/p/CC8nWWDBf4Q/

ਸੁਸ਼ਾਂਤ ਸਿੰਘ ਰਾਜਪੂਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹੇ ਇਕ ਮਹੀਨੇ ਤੋਂ ਵੱਧ ਹੋ ਚੁੱਕਾ ਹੈ ਪਰ ਉਨ੍ਹਾਂ ਦੀ ਆਤਮ ਹੱਤਿਆ ਨੂੰ ਲੈ ਕੇ ਫੈਨਜ਼ ਦਾ ਗੁੱਸਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅਜਿਹੇ 'ਚ ਫੈਨਜ਼ ਸੁਸ਼ਾਂਤ ਨੂੰ ਸ਼ਰਧਾਜਲੀ ਦੇਣ ਲਈ ਤੇ ਨਿਆ ਦੀ ਮੰਗ ਕਰਨ ਲਈ ਟਵਿੱਟਰ 'ਤੇ #Candle4SSR ਦੇ ਨਾਲ ਪੋਸਟ ਕਰ ਰਹੇ ਹਨ। ਇਸ  'ਚ ਆਮ ਫੈਨਜ਼ ਤੋਂ ਅਲਾਵਾ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ, ਅੰਕਿਤਾ ਲੋਖੰਡੇ ਤੇ ਫਿਲਮ ਮੇਕਰ ਸ਼ੇਖਰ ਕਪੂਰ ਵੀ ਸ਼ਾਮਲ ਹੋਏ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network