ਕਮਲ ਖੈੜਾ ਦਾ ਨਵਾਂ ਗੀਤ "ਬਾਹਲੀ ਸੋਹਣੀ" ਹੋਇਆ ਜਾਰੀ

Written by  Pradeep Singh   |  September 20th 2017 09:22 AM  |  Updated: September 20th 2017 09:22 AM

ਕਮਲ ਖੈੜਾ ਦਾ ਨਵਾਂ ਗੀਤ "ਬਾਹਲੀ ਸੋਹਣੀ" ਹੋਇਆ ਜਾਰੀ

ਫੈਮਿਲੀ 'ਤੇ ਵਿਚੋਲਾ ਵਰਗੇ ਗੀਤਾਂ ਦੇ ਨਾਲ ਪੰਜਾਬੀ ਮਿਉਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਦੀ ਛਾਪ ਛੱਡਣ ਵਾਲੇ ਕਮਲ ਖੈੜਾ ਇਕ ਵਾਰ ਫੇਰ ਤੋਂ ਆਪਣੇ ਫੈਨਸ ਦੇ ਲਈ ਗੀਤ ਲੈਕੇ ਹਾਜ਼ਿਰ ਨੇ |

ਜੀ ਹਾਂ ਕਮਲ ਖੈੜਾ ਦਾ ਨਵਾਂ ਗੀਤ 'ਬਾਹਲੀ ਸੋਹਣੀ' ਰਿਲੀਜ਼ ਹੋ ਚੁੱਕਿਆ ਹੈ | ਕਮਲ ਖੈੜਾ ਦੇ ਬਾਕੀ ਗੀਤਾਂ ਦੀ ਤਰਾਂ ਇਸ ਗੀਤ ਨੂੰ ਵੀ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ | ਇਸ ਗੀਤ ਦੀ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਪਰਮੀਸ਼ ਵਰਮਾ ਦੇ ਡਾਇਰੈਕਟ ਕੀਤੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਹੈ | ਜੇ ਤੁਸੀਂ ਅਜੇ ਤਕ ਕਮਲ ਖੈੜਾ ਦੇ ਇਸ ਗੀਤ ਨੂੰ ਅਜੇ ਤਕ ਨਹੀਂ ਦੇਖਿਆ ਤਾਂ ਛੇਤੀ ਦੇਖੋ |

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network