ਇਹ ਕਿਊਟ ਤਸਵੀਰ ਹੈ ਬਾਲੀਵੁੱਡ ਦੀਆਂ ਮਸ਼ਹੂਰ ਹੀਰੋਇਨ ਭੈਣਾਂ ਦੀ,ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ ! 

Written by  Shaminder   |  June 14th 2019 05:11 PM  |  Updated: June 14th 2019 05:11 PM

ਇਹ ਕਿਊਟ ਤਸਵੀਰ ਹੈ ਬਾਲੀਵੁੱਡ ਦੀਆਂ ਮਸ਼ਹੂਰ ਹੀਰੋਇਨ ਭੈਣਾਂ ਦੀ,ਤੁਸੀਂ ਪਛਾਣਦੇ ਹੋ ਇਨ੍ਹਾਂ ਨੂੰ ! 

ਬਾਲੀਵੁੱਡ 'ਚ ਕਪੂਰ ਖਾਨਦਾਨ ਦਾ ਡੰਕਾ ਵੱਜਦਾ ਹੈ । ਇਹ ਪਰਿਵਾਰ ਕਈ ਦਹਾਕਿਆਂ ਤੋਂ ਬਾਲੀਵੁੱਡ ਤੇ ਰਾਜ ਕਰਦਾ ਆ ਰਿਹਾ ਹੈ ।  ਇਸ ਪਰਿਵਾਰ ਦੇ ਕਈ ਮੈਂਬਰਾਂ ਨੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ । ਇਸ ਪਰਿਵਾਰ ਦੇ ਪੁੱਤਰਾਂ ਦੇ ਨਾਲ-ਨਾਲ ਧੀਆਂ ਨੇ ਵੀ ਬਾਲੀਵੁੱਡ 'ਚ ਆਪਣੀਆਂ ਫ਼ਿਲਮਾਂ ਰਾਹੀਂ ਯੋਗਦਾਨ ਦਿੱਤਾ ਹੈ ।

ਹੋਰ ਵੇਖੋ :ਐਕਸ ਗਰਲ ਫ੍ਰੈਂਡ ਕਰੀਨਾ ਕਪੂਰ ਦੇ ਵਿਆਹ ਦੇ ਸੱਦੇ ‘ਤੇ ਸ਼ਾਹਿਦ ਕਪੂਰ ਨੇ ਦੱਸੀ ਇਹ ਗੱਲ, ਦਿਲ ਦਾ ਦਰਦ ਆਇਆ ਸਾਹਮਣੇ

karishma and kareena kapoor together के लिए इमेज परिणाम

ਕਪੂਰ ਖਾਨਦਾਨ ਦੀਆਂ ਦੋ ਧੀਆਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ  । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਦੀ । ਜਿੰਨ੍ਹਾਂ ਦੀ ਇੱਕ ਕਿਊਟ ਜਿਹੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ।

https://www.instagram.com/p/ByrKl83pQ3f/

 

ਇਸ ਤਸਵੀਰ 'ਚ ਤੁਸੀਂ ਵੇਖ ਸਕਦੇ ਹੋ ਕਿ ਕਰਿਸ਼ਮਾ ਕਪੂਰ ਆਪਣੀ ਛੋਟੀ ਭੈਣ ਕਰੀਨਾ ਕਪੂਰ ਨਾਲ ਨਜ਼ਰ ਆ ਰਹੀ ਹੈ ।

https://www.instagram.com/p/ByQJBgAhS7P/

ਇਸ ਤਸਵੀਰ 'ਚ ਕਰਿਸ਼ਮਾ ਕਪੂਰ ਆਪਣੀ ਭੈਣ ਕਰੀਨਾ ਨੂੰ ਪਿਆਰ ਨਾਲ ਗਲ ਨਾਲ ਲਗਾਏ ਹੋਏ ਨਜ਼ਰ ਆ ਰਹੀ ਹੈ । ਉਹ ਤਸਵੀਰ ਖਿਚਵਾਉਣ ਲਈ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ ।

https://www.instagram.com/p/ByQI8KZh66N/

ਕਰੀਨਾ ਕਪੂਰ ਦੇ ਫੈਨ ਪੇਜ ਤੋਂ ਇਸ ਤਸਵੀਰ ਨੂੰ ਸਾਂਝਾ ਕੀਤਾ ਗਿਆ ਹੈ । ਵਾਕਏ ਹੀ ਇਸ ਤਸਵੀਰ 'ਚ ਦੋਹਾਂ ਭੈਣਾਂ ਦਾ ਪਿਆਰ 'ਤੇ ਕਿਊਟਨੈੱਸ ਸਾਫ਼ ਝਲਕ ਰਹੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network