
Kili Paul made a wonderful video with her sister: ਤਨਜ਼ਾਨੀਆ ਦੇ Internet sensation ਕਾਇਲੀ ਪਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਸ਼ਾਨਦਾਰ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਆਪਣਾ ਇੱਕ ਹੋਰ ਨਵਾਂ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਇਸ ਵੀਡੀਓ ‘ਚ ਉਹ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਨਾਮੀ ਸਿੰਗਰਾਂ ਨੂਰਾ ਸਿਸਟਰਸ ਦੀ ਗੀਤ ਉੱਤੇ ਸ਼ਾਨਦਾਰ ਡਾਂਸ ਕਰਦੇ ਹੋਏ ਨਜ਼ਰ ਆ ਰਿਹਾ ਹੈ।
ਹੋਰ ਪੜ੍ਹੋ : ਬੁਰਜ਼ ਖਲੀਫਾ ਕੋਲ ਮਸਤੀ ਕਰ ਰਹੀ ਰਾਖੀ ਸਾਵੰਤ ਨੂੰ BF ਆਦਿਲ ਨੇ ਦਿੱਤਾ ਅਜਿਹਾ ਤੋਹਫਾ, ਦੇਖ ਕੇ ਰਾਖੀ ਦੀ ਨਿਕਲੀ ਚੀਕ

ਵੀਡੀਓ ‘ਚ ਦੇਖ ਸਕਦੇ ਹੋ ਕਾਇਲੀ ਆਪਣੀ ਭੈਣ ਨੀਮਾ ਪਾਲ ਦੇ ਨਾਲ ਬਾਲੀਵੁੱਡ ਫ਼ਿਲਮ ਹਾਈਵੇਅ ਦੇ ਗੀਤ ‘Patakha Guddi’ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਇਸ ਗੀਤ ਨੂੰ ਨੂਰਾਂ ਸਿਸਟਰ ਨੇ ਗਾਇਆ ਹੈ।

ਬਾਲੀਵੁੱਡ ਅਤੇ ਪਾਲੀਵੁੱਡ ਦੇ ਸੁਪਰਹਿੱਟ ਗਾਣਿਆਂ ’ਤੇ ਵੱਖਰੇ ਅੰਦਾਜ਼ ’ਚ ਲੋਕਾਂ ਦੇ ਦਿਲ ਜਿੱਤਣ ਵਾਲੇ ਤਨਜ਼ਾਨੀਆ ਦੇ ਭਰਾ-ਭੈਣ ਕਾਇਲੀ ਪੌਲ (Kili Paul) ਅਤੇ ਨੀਮਾ ਪੌਲ ਸੋਸ਼ਲ ਮੀਡੀਆ ’ਤੇ ਕਾਫੀ ਮਸ਼ਹੂਰ ਹੋ ਚੁੱਕੇ ਹਨ।
ਇਨ੍ਹਾਂ ਦੇ ਵੀਡੀਓਜ਼ ਭਾਰਤ ’ਚ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ। ਜਿਸ ਕਰਕੇ ਦੋਵਾਂ ਨੇ ਭਾਰਤੀਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾ ਲਈ ਹੈ। ਦੋਵਾਂ ਭੈਣ ਭਰਾ ਬਾਲੀਵੁੱਡ ਦੇ ਕਈ ਕਲਾਕਾਰਾਂ ਤੋਂ ਤਾਰੀਫ ਵੀ ਬਟੋਰ ਚੁੱਕੇ ਹਨੇ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਗੀਤਾਂ ਉੱਤੇ ਵੀ ਆਪਣੀ ਵੀਡੀਓ ਬਣਾ ਚੁੱਕੇ ਹਨ। ਕਾਇਲੀ ਨੂੰ ਪਿੱਛੇ ਜਿਹੇ ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਿਤ ਕੀਤਾ ਗਿਆ ਸੀ।
ਹੋਰ ਪੜ੍ਹੋ : ਆਸਿਮ ਰਿਆਜ਼ ਦਾ ਫੋਟੋਸ਼ੂਟ ਹੁਣ ਚਰਚਾ 'ਚ, ਪ੍ਰਸ਼ੰਸਕਾਂ ਨੇ ਕਿਹਾ- ਰਣਵੀਰ ਭਾਈ ਨੇ ਸਭ ਨੂੰ ਵਿਗਾੜ ਦਿੱਤਾ
View this post on Instagram