Advertisment

ਪੰਜਾਬ ਦਾ ਰੌਬਿਨਹੁੱਡ ਸੀ ਜੱਟ ਜਿਉਣਾ ਮੌੜ ਕਈ ਗਾਇਕਾਂ ਨੇ ਇਸ ਲੋਕ ਨਾਇਕ ਨੂੰ ਗਾਇਆ,ਜਾਣੋ ਕੌਣ ਸੀ ਜੱਟ ਜਿਉਣਾ ਮੌੜ 

author-image
By Shaminder
New Update
ਪੰਜਾਬ ਦਾ ਰੌਬਿਨਹੁੱਡ ਸੀ ਜੱਟ ਜਿਉਣਾ ਮੌੜ ਕਈ ਗਾਇਕਾਂ ਨੇ ਇਸ ਲੋਕ ਨਾਇਕ ਨੂੰ ਗਾਇਆ,ਜਾਣੋ ਕੌਣ ਸੀ ਜੱਟ ਜਿਉਣਾ ਮੌੜ 
Advertisment
ਪੰਜਾਬ ਦੇ ਲੋਕ ਨਾਇਕ ਜੱਟ ਜਿਉਣਾ ਮੋੜ ਦੇ ਸਬੰਧ 'ਚ ਤੁਸੀਂ ਗੀਤ ਤਾਂ ਕਈ ਸੁਣੇ ਹੋਣਗੇ । ਪਰ ਬਹੁਤੇ ਲੋਕਾਂ ਨੂੰ ਨਹੀਂ ਪਤਾ ਕਿ ਜਿਉਣਾ ਮੋੜ ਆਖਿਰ ਹੈ ਕੌਣ । ਅੱਜ ਅਸੀਂ ਤੁਹਾਨੂੰ ਇਸ ਤੁਹਾਨੂੰ ਪੰਜਾਬ ਦੇ ਇਸ ਲੋਕ ਨਾਇਕ ਬਾਰੇ ਦੱਸਾਂਗੇ ।ਜੱਟ ਜਿਉਣੇ ਮੌੜ ਦੇ ਦੋ ਹੋਰ ਵੱਡੇ ਭਰਾ ਸਨ,ਜਿਨਾਂ ਨੂੰ ਪਿੰਡ 'ਚ ਕਿਸ਼ਨਾ ਅਤੇ ਬਿਸ਼ਨਾ ਕਿਹਾ ਜਾਂਦਾ ਸੀ । ਜਿਉਣਾ ਇਨ੍ਹਾਂ ਦੋਨਾਂ ਤੋਂ ਛੋਟਾ ਸੀ । ਕਿਸ਼ਨੇ ਦਾ ਵਿਆਹ ਨਹੀਂ ਸੀ ਹੋਇਆ  । ਹੋਰ ਵੇਖੋ :ਇਸ ਗਾਣੇ ਦੇ ਹਿੱਟ ਹੋਣ ਤੋਂ ਬਾਅਦ ਗਾਇਕ ਗੁਰਵਿੰਦਰ ਬਰਾੜ ਦੀ ਚੜੀ ਸੀ ਗੁੱਡੀ, ਜਾਣੋਂ ਪੂਰੀ ਕਹਾਣੀ
Advertisment
ਲਹਿਰਾਗਾਗਾ ਦੇ ਨੇੜੇ ਪੈਂਦੇ ਪਿੰਡ ਹਰਿਆਉ ਦੇ ਰਹਿਣ ਵਾਲੇ ਡੋਗਰ ਨੇ ਕਿਸ਼ਨੇ ਨੂੰ ਕਾਲੀ ਪਾਣੀ ਭੇਜਣ ਤੋਂ ਬਾਅਦ ਜਿਉਣਾ ਮੌੜ ਬਾਗੀ ਹੋ ਗਿਆ ਸੀ ।ਜੱਟ ਜਿਉਣੇ ਮੌੜ ਦੇ ਪਿੰਡ 'ਚ ਉਨ੍ਹਾਂ ਦਾ ਇੱਕ ਬੁੱਤ ਵੀ ਲਗਾਇਆ ਗਿਆ ਹੈ । ਹੋਰ ਵੇਖੋ :ਇਸ ਗਾਣੇ ਨਾਲ ਹਨੀ ਸਿੰਘ ਰਾਤੋ ਰਾਤ ਬਣੇ ਸਨ ਸੁਪਰ ਸਟਾਰ, ਜਾਣੋਂ ਪੂਰੀ ਕਹਾਣੀ ਕਈ ਦਹਾਕੇ ਹੋਏ ਪਹਿਲਾਂ ਹੋਏ ਇਸ ਲੋਕ ਨਾਇਕ ਨੂੰ ਅੱਜ ਵੀ ਕਲੀਆਂ,ਗੀਤਾਂ ਢਾਡੀ ਵਾਰਾਂ 'ਚ ਗਾਇਆ ਜਾਂਦਾ ਹੈ ।ਪਿੰਡ ਮੌੜਾਂ 'ਚ ਜਿਉਣੇ ਮੌੜ ਦਾ ਇੱਕ ਬੁੱੱਤ ਵੀ ਲਗਾਇਆ ਗਿਆ ਹੈ । ਹੋਰ ਵੇਖੋ :
Advertisment
ਸਭ ਤੋਂ ਛੁੱਪ ਕੇ ਅੱਧੀ ਰਾਤ ਨੂੰ ਆਲੀਆ ਭੱਟ ਕੋਲ ਪਹੁੰਚੇ ਰਣਵੀਰ ਕਪੂਰ, ਮਿਲਣ ਦਾ ਇਹ ਸੀ ਵੱਡਾ ਕਾਰਨ, ਤਸਵੀਰਾਂ ਹੋਈਆਂ ਵਾਇਰਲ ਜੱਟ ਜਿਉਣਾ ਮੌੜ 'ਤੇ ਕਈ ਨਵੇਂ ਅਤੇ ਪੁਰਾਣੇ ਗਾਇਕਾਂ ਨੇ ਗੀਤ ਵੀ ਗਾਏ ਨੇ । ਚਮਕੀਲੇ ਨੇ ਵੀ ਜੱਟ ਜਿਉਣੇ ਮੌੜ 'ਤੇ ਗੀਤ ਗਾਇਆ ਸੀ । ਇਸ ਤੋਂ ਇਲਾਵਾ ਸੁਰਜੀਤ ਬਿੰਦਰਖੀਆ ਅਤੇ ਸੁਰਿੰਦਰ ਛਿੰਦਾ ਅਤੇ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਵੀ ਜੱਟ ਜਿਉਣਾ ਮੌੜ ਦੀ ਉਸਤਤ 'ਚ ਗੀਤ ਗਾਇਆ।
Advertisment

Stay updated with the latest news headlines.

Follow us:
Advertisment
Advertisment
Latest Stories
Advertisment