ਮਾਂ–ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਫ਼ਿਲਮ 'ਸ਼ੂਟਰ' ਦਾ ਗੀਤ ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

Written by  Shaminder   |  January 29th 2020 11:31 AM  |  Updated: January 29th 2020 11:39 AM

ਮਾਂ–ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਫ਼ਿਲਮ 'ਸ਼ੂਟਰ' ਦਾ ਗੀਤ ਹਰ ਕਿਸੇ ਨੂੰ ਕਰ ਰਿਹਾ ਹੈ ਭਾਵੁਕ

ਮਾਂ ਅਤੇ ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਗੀਤ ਫ਼ਿਲਮ ਸ਼ੂਟਰ ਦਾ ਗੀਤ ਮਾਂ ਹਰ ਕਿਸੇ ਨੂੰ ਭਾਵੁਕ ਕਰ ਰਿਹਾ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਨੇ ਅਤੇ ਗਾਇਆ ਵੀ ਖੁਦ ਵੀਤ ਬਲਜੀਤ ਨੇ ਹੀ ਹੈ । ਗੀਤ ਨੂੰ ਆਪਣੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਦੀਪ ਜੰਡੂ ਨੇ ਅਤੇ ਇਸ ਨੂੰ ਗੀਤ ਐੱਮਪੀ -3 ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

ਹੋਰ ਵੇਖੋ:ਜੈ ਰੰਧਾਵਾ ਆਪਣੀ ਅਦਾਕਾਰੀ ਨਾਲ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਫ਼ਿਲਮ ਦਾ ਟਰੇਲਰ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਇਸ ਫ਼ਿਲਮ ਦਾ ਨਾਂ ਸੁੱਖਾ ਕਾਹਲਵਾਂ ਰੱਖਿਆ ਗਿਆ ਸੀ ਜਿਸ ਨੂੰ ਹੁਣ ਬਦਲ ਕਿ 'ਸ਼ੂਟਰ' ਕਰ ਦਿੱਤਾ ਗਿਆ ਹੈ।

https://www.instagram.com/p/B70-R-LJ_Dr/

ਇਹ ਫ਼ਿਲਮ 21 ਫਰਵਰੀ ਨੂੰ ਰਿਲੀਜ਼ ਹੋਵੇਗੀ।ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ ਦਿਲਸ਼ੇਰ ਸਿੰਘ ਨੇ ਅਤੇ ਖੁਸ਼ਪਾਲ ਸਿੰਘ ਨੇ ਅਤੇ ਇਸ ਨੂੰ ਲਿਖਿਆ ਗਿਆ ਹੈ ਵਾਹਿਦ ਬਰਦਰਜ਼ ਦੁਆਰਾ। ਇਸ ਫ਼ਿਲਮ ਵਿੱਚ ਵੇਖਣ ਨੂੰ ਮਿਲਣਗੇ ਜੈ ਰੰਧਾਵਾ ਅਤੇ ਵੱਡਾ ਗਰੇਵਾਲ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network