ਨੇਹਾ ਕੱਕੜ ਦੇ ਦਿਲ ਦਾ ਹੈ ਮਾਮਲਾ , ਨਹੀਂ ਸਮਝ ਰਿਹਾ ਕੋਈ ,ਵੇਖੋ ਵੀਡਿਓ 'ਚ
ਨੇਹਾ ਕੱਕੜ ਗਾ ਕੇ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੀ ਹੈ ।ਉਸ ਦਾ ਕਹਿਣਾ ਹੈ ਕਿ ਜੋ ਵੀ ਕੋਈ ਉਸ ਨੂੰ ਅੱਜ ਤੱਕ ਮਿਲਿਆ ਹੈ ਉਹ ਬੇਵਫਾ ਹੀ ਮਿਲਿਆ ਹੈ ।ਪਰ ਉਸ ਦੇ ਦਿਲ ਦਾ ਹਾਲ ਕੋਈ ਵੀ ਸੁਣਨ ਲਈ ਤਿਆਰ ਨਹੀਂ । ਇਹ ਗੱਲ ਅਸੀਂ ਨਹੀਂ ਬਲਕਿ ਨੇਹਾ ਕੱਕੜ ਖੁਦ ਕਹਿ ਰਹੀ ਹੈ ਅਤੇ ਉਨ੍ਹਾਂ ਨੇ ਆਪਣਾ ਇਹ ਵੀਡਿਓ ਵੀ ਆਪਣੇ ਫੈਨਸ ਨਾਲ ਸਾਂਝਾ ਕੀਤਾ ਹੈ ।
ਹੋਰ ਵੇਖੋ : ਨੇਹਾ ਕੱਕੜ ਸਾਊਥ ਅਫਰੀਕਾ ਦੇ ਲੋਕਾਂ ਦੀ ਬਣੀ ਪਹਿਲੀ ਪਸੰਦ ,ਵੇਖੋ ਵੀਡਿਓ
https://www.instagram.com/p/Bq6oYsMHEeg/
ਇਸ ਵੀਡਿਓ 'ਚ ਉਹ ਆਪਣੇ ਦਿਲ ਦਾ ਹਾਲ ਬਿਆਨ ਕਰ ਰਹੀ ਹੈ । ਜੇ ਤੁਸੀਂ ਸੋਚ ਰਹੇ ਹੋ ਕਿ ਨੇਹਾ ਕੱਕੜ ਕਿਸੇ ਨੂੰ ਪਿਆਰ ਕਰਦੀ ਹੈ ਤਾਂ ਅਜਿਹਾ ਨਹੀਂ ਹੈ ਕਿਉਂ ਕਿ ਉਹ ਆਪਣੇ ਇਸ ਵੀਡਿਓ 'ਚ ਆਪਣੇ ਦਿਲ ਦਾ ਹਾਲ ਨਹੀਂ ,ਬਲਕਿ ਆਪਣੇ ਭਰਾ ਦੇ ਨਵੇਂ ਪੰਜਾਬੀ ਗੀਤ ਨੂੰ ਗਾ ਰਹੀ ਹੈ ।
ਹੋਰ ਵੇਖੋ : ਬੱਬੂ ਮਾਨ ਨੂੰ ਵੇਖਕੇ ਫੈਨਸ ਦੀ ਭੀੜ ਹੋਈ ਬੇਕਾਬੂ, ਵੇਖੋ ਵੀਡਿਓ
tony kakkar song
ਦਰਅਸਲ ਨੇਹਾ ਕੱਕੜ ਦੇ ਭਰਾ ਟੋਨੀ ਕੱਕੜ ਦਾ ਨਵਾਂ ਗੀਤ 'ਮਾਮਲਾ ਦਿਲ ਦਾ' ਗਾ ਕੇ ਸੁਣਾ ਰਹੀ ਹੈ। ਦੱਸ ਦਈਏ ਕਿ ਨੇਹਾ ਕੱਕੜ ਨੇ ਹੀ ਆਪਣੇ ਭਰਾ ਨੁੰ ਗਾਇਕੀ ਦੇ ਖੇਤਰ 'ਚ ਆਪਣਾ ਹੁਨਰ ਵਿਖਾਉਣ ਲਈ ਮੌਕਾ ਦਿਵਾਇਆ ਹੈ ਤੇ ਹੁਣ ਟੋਨੀ ਕੱਕੜ ਲਗਾਤਾਰ ਕਈ ਗੀਤ ਕੱਢ ਰਿਹਾ ਹੈ ਅਤੇ ਇਹ ਗੀਤ ਵੀ ਬੀਤੇ ਦਿਨ ਰਿਲੀਜ਼ ਹੋਇਆ ਹੈ ।