ਹੁਣ ਭੋਲੇ ਨਾਥ ਦੇ ਭਗਤ ਥਿਰਕਣਗੇ ਮਾਸਟਰ ਸਲੀਮ ਦੀ ਆਵਾਜ਼ ਤੇ

Written by  Gourav Kochhar   |  January 15th 2018 07:22 AM  |  Updated: January 15th 2018 07:23 AM

ਹੁਣ ਭੋਲੇ ਨਾਥ ਦੇ ਭਗਤ ਥਿਰਕਣਗੇ ਮਾਸਟਰ ਸਲੀਮ ਦੀ ਆਵਾਜ਼ ਤੇ

ਮਹਾ ਸ਼ਿਵਰਾਤਰੀ ਆ ਰਹੀ ਹੈ ਅਤੇ ਉਸ ਲਈ ਕਈ ਗਾਇਕਾਂ ਨੇ ਆਪਣੀ ਤਿਆਰੀ ਵੀ ਖਿੱਚ ਲਈ ਹੈ | ਭਜਨਾਂ ਦੀ ਗੱਲ ਹੋਵੇ ਤੇ ਮਾਸਟਰ ਸਲੀਮ ਦੀ ਆਵਾਜ਼ ਨਾ ਸੁਨਣ ਨੂੰ ਮਿਲੇ ਇਹ ਤਾਂ ਹੋ ਹੀ ਨਹੀਂ ਸਕਦਾ |

ਭਾਰਤ ਦੇ ਮਸ਼ਹੂਰ ਗਾਇਕ ਮਾਸਟਰ ਸਲੀਮ Master Saleem ਨੇ ਵੀ ਇਸ ਸ਼ਿਵਰਾਤਰੀ ਤੇ ਆਪਣੇ ਭਜਨ ਨੂੰ ਰਿਲੀਜ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ | ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇਸ ਆਉਣ ਵਾਲੇ ਭਜਨ ਦੀਆਂ ਕੁਝ ਪੰਕਤੀਆਂ ਆਪਣੇ ਫੈਨਸ ਨਾਲ ਫੇਸਬੁੱਕ ਤੇ ਲਾਈਵ ਹੋ ਕੇ ਸਾਂਝਾ ਕਿੱਤੀਆਂ ਹਨ ਅਤੇ ਸੁਝਾਓ ਮੰਗੇ ਹਨ ਕਿ ਤੁਹਾਨੂੰ ਭਜਨ ਕਿਹੋ ਜਿਹਾ ਲੱਗ ਰਿਹਾ ਹੈ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network