ਅਦਾਕਾਰੀ ਨਾਲ ਦਿਲਾਂ 'ਤੇ ਰਾਜ ਕਰਨਾ ਚਾਹੁੰਦਾ ਹੈ ਮਿਸਟਰ ਪੰਜਾਬ 2018 ਦਾ ਫਾਈਨਲਿਸਟ ਅਵਨੀਤ ਸਿੰਘ ਧਾਲੀਵਾਲ 

Written by  Shaminder   |  October 30th 2018 12:48 PM  |  Updated: November 02nd 2018 07:16 AM

ਅਦਾਕਾਰੀ ਨਾਲ ਦਿਲਾਂ 'ਤੇ ਰਾਜ ਕਰਨਾ ਚਾਹੁੰਦਾ ਹੈ ਮਿਸਟਰ ਪੰਜਾਬ 2018 ਦਾ ਫਾਈਨਲਿਸਟ ਅਵਨੀਤ ਸਿੰਘ ਧਾਲੀਵਾਲ 

ਅਵਨੀਤ ਸਿੰਘ ਧਾਲੀਵਾਲ ਮਸਤਮੌਲਾ ਹੈ ਅਤੇ ਸਿਟੀ ਬਿਊਟੀਫੁਲ ਚੰਡੀਗੜ ਸ਼ਹਿਰ ਨਾਲ ਸਬੰਧ ਰੱਖਣ ਵਾਲਾ ਇਹ ਗੱਭਰੂ ਕੁਝ ਕਰ ਵਿਖਾਉਣਾ ਚਾਹੁੰਦਾ ਹੈ । ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਲਈ ਬੈਠਾ ਅਵਨੀਤ ਸਿੰਘ ਧਾਲੀਵਾਲ ਮਨੋਰੰਜਨ ਦੇ ਖੇਤਰ 'ਚ ਨਾਂਅ ਕਮਾਉਣਾ ਚਾਹੁੰਦਾ ਹੈ ਅਤੇ ਉਹ ਇੱਕ ਅਦਾਕਾਰ ਬਣ ਕੇ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਜਗ੍ਹਾ ਬਨਾਉਣਾ ਚਾਹੁੰਦਾ ਹੈ ।

ਹੋਰ ਵੇਖੋ : ਜਾਣੋ ਕਿਵੇਂ ਜਿੱਤਿਆ ਇੰਦਰਜੀਤ ਢਿੱਲੋਂ ਨੇ ‘ਮਿਸਟਰ ਪੰਜਾਬ 2018’ ਦੇ ਜੱਜਾਂ ਦਾ ਦਿਲ

https://www.instagram.com/p/BphH20UnmRP/?taken-by=ptc.network

ਸੁਭਾਅ ਤੋਂ ਮਸਤ ਰਹਿਣ ਵਾਲਾ ਇਹ ਗੱਭਰੂ ਆਪਣੇ ਸੁਫਨਿਆਂ ਨੂੰ ਸਾਕਾਰ ਕਰਨ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ । ਮਿਸਟਰ ਪੰਜਾਬ 2018 ਦੇ ਫਾਈਨਲਿਸਟ 'ਚ ਚੁਣਿਆ ਗਿਆ ਇਹ ਗੱਭਰੂ ਆਪਣੀ ਅਦਾਕਾਰੀ ਨਾਲ ਹਰ ਕਿਸੇ ਦੇ ਦਿਲ 'ਤੇ ਰਾਜ ਕਰਨਾ ਚਾਹੁੰਦਾ ਹੈ ।

avneet singh dhaliwal avneet singh dhaliwal

ਤੁਸੀਂ ਵੀ ਕਰ ਸਕਦੇ ਹੋ ਪਸੰਦੀਦਾ ਪ੍ਰਤਿਭਾਗੀ ਨੂੰ ਵੋਟ ਜੇ ਤੁਸੀਂ ਵੀ ਆਪਣੇ ਪਸੰਦੀਦਾ ਪ੍ਰਤਿਭਾਗੀ ਨੂੰ ਜਿਤਾਉਣਾ ਚਾਹੁੰਦੇ ਹੋ ਤਾਂ ਉਸ ਲਈ ਵੋਟ ਕਰ ਸਕਦੇ ਹੋ ।

ਪਹਿਲਾ ਪੜਾਅ : ਲਾਗ ਆਨ ਕਰੋ  Logon to https://www.ptcpunjabi.co.in/

ਦੂਜਾ ਪੜਾਅ : Click on ‘Vote For Mr Punjab’ category available at the top of the homepage.

ਤੀਜਾ ਪੜਾਅ : A page will open. It will show the options to vote for your favourite contestant

ਚੌਥਾ ਪੜਾਅ :  Congratulations! You are done with your vote.


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network