ਨੀਨਾ ਗੁਪਤਾ ਦਾ ਵੱਡਾ ਖੁਲਾਸਾ ਪਿਤਾ ਨੂੰ ਹੀ ਬਣਾ ਲਿਆ ਸੀ ਬੁਆਏਫ੍ਰੈਂਡ

Written by  Rupinder Kaler   |  May 21st 2021 12:11 PM  |  Updated: May 21st 2021 12:11 PM

ਨੀਨਾ ਗੁਪਤਾ ਦਾ ਵੱਡਾ ਖੁਲਾਸਾ ਪਿਤਾ ਨੂੰ ਹੀ ਬਣਾ ਲਿਆ ਸੀ ਬੁਆਏਫ੍ਰੈਂਡ

ਨੀਨਾ ਗੁਪਤਾ ਏਨੀਂ ਦਿਨੀਂ ਆਪਣੇ ਪਤੀ ਵਿਵੇਕ ਮਹਿਰਾ ਅਤੇ ਬੇਟੀ ਮਸਾਬਾ ਗੁਪਤਾ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ । ਇਹੀ ਨਹੀਂ ਉਹਨਾਂ ਦੀ ਹਾਲ ਹੀ ਵਿੱਚ ਨਵੀਂ ਫ਼ਿਲਮ ਵੀ ਰਿਲੀਜ਼ ਹੋਈ ਹੈ ਜਿਸ ਨੂੰ ਲੈ ਕੇ ਉਹ ਕਾਫੀ ਚਰਚਾ ਵਿੱਚ ਹੈ । ਇਸ ਦੌਰਾਨ ਉਹਨਾਂ ਨੇ ਇੱਕ ਇੰਟਰਵਿਊ ਵੀ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਸ ਦੇ ਪਿਤਾ ਇਕੱਲੇਪਣ ਵਿਚ ਬੁਆਏਫ੍ਰੈਂਡ ਬਣ ਗਏ ਸਨ।

Pic Courtesy: Instagram

ਹੋਰ ਪੜ੍ਹੋ :

ਭਾਰਤੀ ਸਿੰਘ ਨੇ ਕੀਤਾ ਖੁਲਾਸਾ, ਕਰੀਅਰ ਦੀ ਸ਼ੁਰੂਆਤ ‘ਚ ਹੀ ਪੈਦਾ ਹੋ ਗਈ ਸੀ ਧੀ

Pic Courtesy: Instagram

ਨੀਨਾ ਨੇ ਇੱਕ ਇੰਟਰਵਿਊ ਵਿੱਚ ਇਕੱਲੇਪਣ ਨਾਲ ਲੜਨ ਦੀ ਗੱਲ ਕੀਤੀ। ਨੀਨਾ ਗੁਪਤਾ ਅਨੁਸਾਰ, ਉਸ ਸਮੇਂ ਉਸ ਦਾ ਨਾ ਤਾਂ ਪਤੀ ਸੀ ਅਤੇ ਨਾ ਹੀ ਕੋਈ ਬੁਆਏਫ੍ਰੈਂਡ ਸੀ। 'ਮੇਰੇ ਕੋਲ ਕਈ ਸਾਲਾਂ ਤੋਂ ਕੋਈ ਬੁਆਏਫ੍ਰੈਂਡ ਜਾਂ ਪਤੀ ਨਹੀਂ ਸੀ ਸੱਚ ਕਹਾਂ ਕਿ ਉਸ ਸਮੇਂ ਮੇਰੇ ਪਿਤਾ ਹੀ ਮੇਰੇ ਪ੍ਰੇਮੀ ਸਨ । ਉਹ ਹੀ ਘਰ ਵਿੱਚ ਇੱਕਲਾ ਆਦਮੀ ਸੀ । ਉਸ ਨੇ ਕਦੇ ਵੀ ਇੱਕਲੇ ਜੀਵਨ ਨਹੀਂ ਗੁਜਾਰਿਆ ਤੇ ਕਦੇ ਵੀ ਆਪਣੇ ‘ਤੇ ਅਤੀਤ ਨੂੰ ਹਾਵੀ ਨਹੀਂ ਹੋਣ ਦਿੱਤਾ ।

Pic Courtesy: Instagram

ਇਸੇ ਲਈ ਹਮੇਸ਼ਾ ਅੱਗੇ ਵੱਧਦੀ ਗਈ । ਮੇਰੇ ਪਿਤਾ ਹਮੇਸ਼ਾ ਮੇਰੇ ਨਾਲ ਰਹੇ ਉੇਹਨਾਂ ਨੇ ਹੀ ਮਸਾਬਾ ਨੂੰ ਪਾਲਣ ਵਿੱਚ ਮੇਰੀ ਮਦਦ ਕੀਤੀ । ਉਹ ਮੇਰੀ ਮਦਦ ਕਰਨ ਲਈ ਮੁੰਬਈ ਵਿੱਚ ਆ ਕੇ ਵੱਸ ਗਏ ਸਨ । ੳੇਹ ਮੇਰੀ ਰੀੜ ਦੀ ਹੱਡੀ ਬਣ ਗਏ ਸਨ ।ਦੱਸਦਈਏ ਕਿ ਨੀਨਾ ਗੁਪਤਾ ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਵਿਵੀਅਨ ਰਿਚਰਡਜ਼ ਨਾਲ ਰਿਸ਼ਤੇ ਵਿੱਚ ਰਹੀ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network