ਨੇਹਾ ਕੱਕੜ ਰੋਹਨਪ੍ਰੀਤ ਸਿੰਘ ਦੀ ਰਿਸੈਪਸ਼ਨ ’ਤੇ ਅਫ਼ਸਾਨਾ ਖ਼ਾਨ ਨੇ ਬੰਨਿਆ ਰੰਗ, ਇੱਕ ਤੋਂ ਬਾਅਦ ਇੱਕ ਗਾਏ ਹਿੱਟ ਗਾਣੇ

Written by  Rupinder Kaler   |  October 27th 2020 02:56 PM  |  Updated: October 27th 2020 03:32 PM

ਨੇਹਾ ਕੱਕੜ ਰੋਹਨਪ੍ਰੀਤ ਸਿੰਘ ਦੀ ਰਿਸੈਪਸ਼ਨ ’ਤੇ ਅਫ਼ਸਾਨਾ ਖ਼ਾਨ ਨੇ ਬੰਨਿਆ ਰੰਗ, ਇੱਕ ਤੋਂ ਬਾਅਦ ਇੱਕ ਗਾਏ ਹਿੱਟ ਗਾਣੇ

ਨੇਹਾ ਕੱਕੜ ਰੋਹਨਪ੍ਰੀਤ ਸਿੰਘ ਦੀ ਸਦਾ ਲਈ ਹੋ ਗਈ ਹੈ । ਵਿਆਹ ਤੋਂ ਬਾਅਦ ਦੋਵਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਜੰਮ ਕੇ ਵਾਇਰਲ ਹੋ ਰਹੀਆਂ ਹਨ। ਹੁਣ ਉਨ੍ਹਾਂ ਦੇ ਗ੍ਰੈਂਡ ਰਿਸੈਪਸ਼ਨ ਦੀ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ। ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਦੀ ਗ੍ਰੈਂਡ ਰਿਸੈਪਸ਼ਨ ਪੰਜਾਬ 'ਚ ਸੋਮਵਾਰ ਨੂੰ ਹੋਈ ਹੈ।

Neha Rohanpreet Reception

ਹੋਰ ਪੜ੍ਹੋ :-

Neha Rohanpreet Reception

ਇਸ ਰਿਸੈਪਸ਼ਨ ਦੀਆਂ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਘਰ ਵਾਲਿਆਂ ਦੇ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਨੇਹਾ ਤੇ ਰੋਹਨ ਦੇ ਪਰਿਵਾਰ ਵਾਲਿਆਂ ਦੇ ਇਲਾਵਾ ਕੁਝ ਸਟਾਰਜ਼ ਵੀ ਇਸ ਖੁਸ਼ੀ ਦੇ ਪਲ਼ਾਂ 'ਚ ਉਨ੍ਹਾਂ ਦੇ ਨਾਲ ਨਜ਼ਰ ਆ ਰਹੇ ਹਨ।

Neha Rohanpreet Reception

ਇਸ ਦੇ ਨਾਲ ਹੀ ਪੰਜਾਬੀ ਇੰਡਸਟਰੀ ਦੇ ਕਈ ਸਿੰਗਰਾਂ ਨੇ ਵੀ ਰਿਸੈਪਸ਼ਨ 'ਚ ਵਧੀਆ ਪਰਫਾਰਮੈਂਸ ਦਿੱਤੀ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਨੇਹਾ ਸਟੇਜ 'ਤੇ ਰੋਹਨਪ੍ਰੀਤ ਲਈ ਗਾਣਾ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਮੌਕੇ ਤੇ ਗਾਇਕਾ ਅਫ਼ਸਾਨਾ ਖ਼ਾਨ ਨੇ ਵੀ ਆਪਣੇ ਗਾਣਿਆਂ ਨਾਲ ਖੂਬ ਰੰਗ ਬੰਨਿਆ ।

 

View this post on Instagram

 

Congratulations n tons of wishes, May God Bless U with lots of happiness n success @nehakakkar @rohanpreetsingh

A post shared by Mankirt Aulakh (ਔਲਖ) (@mankirtaulakh) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network