ਫ਼ਿਲਮ ਲਈ ਨਿੰਜਾ ਕਰ ਰਹੇ ਹਨ ਜੀਮ ਵਿਚ ਸਖ਼ਤ ਮੇਹਨਤ, ਵੀਡੀਓ ਵੇਖ ਉੱਡ ਜਾਣਗੇ ਹੋਸ਼

Written by  Gourav Kochhar   |  May 09th 2018 10:51 AM  |  Updated: May 09th 2018 10:51 AM

ਫ਼ਿਲਮ ਲਈ ਨਿੰਜਾ ਕਰ ਰਹੇ ਹਨ ਜੀਮ ਵਿਚ ਸਖ਼ਤ ਮੇਹਨਤ, ਵੀਡੀਓ ਵੇਖ ਉੱਡ ਜਾਣਗੇ ਹੋਸ਼

ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਗੱਲ ਕਿੱਤੀ ਜਾਵੇ ਤਾਂ ਬਹੁਤ ਸਾਰੇ ਗਾਇਕ ਹਨ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ਵਿਚ ਉੱਚਾ ਨਾਮ ਕਮਾਇਆ ਹੈ | ਇਨ੍ਹਾਂ ਗਾਇਕ ਵਿਚ ਇਕ ਨਾਮ ਨਿੰਜਾ Ninja ਦਾ ਵੀ ਹੈ ਜਿਨ੍ਹਾਂ ਨੇ ਆਪਣੀ ਸੁਰੀਲੀ ਆਵਾਜ਼ ਨਾਲ ਹਰ ਇਕ ਪੰਜਾਬੀ ਦਾ ਦਿਲ ਲੁਟਿਆ ਹੋਇਆ ਹੈ | ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਆਪਣੀ ਆਵਾਜ਼ ਦੇ ਨਾਲ ਨਾਲ ਸਰੀਰ ਦਾ ਵੀ ਪੂਰਾ ਧਿਆਨ ਰੱਖਦੇ ਹਨ |

ਇਹ ਹਰ ਕੋਈ ਜਾਣਦਾ ਹੈ ਕਿ ਨਿੰਜਾ Ninja ਅੱਜ ਕਲ ਆਪਣੀ ਆਉਣ ਵਾਲੀ ਫ਼ਿਲਮ ਆਲ੍ਹਣਾ (Upcoming Punjabi Movie)ਦੇ ਸ਼ੂਟ ਵਿਚ ਵਿਅਸਤ ਹਨ | ਪਰ ਆਪਣੀ ਉਹ ਫ਼ਿਲਮ ਦੀ ਸ਼ੂਟ ਦੇ ਨਾਲ ਆਪਣੀ ਗਾਇਕੀ ਅਤੇ ਸਰੀਰ ਦਾ ਵੀ ਪੂਰਾ ਖਿਆਲ ਰੱਖਦੇ ਹਨ ਅਤੇ ਸਮਾਂ ਮਿਲਣ ਤੇ ਸ਼ੋਅ ਵੀ ਕਰਦੇ ਹਨ | ਪਰ ਉਹ ਜ਼ਿਆਦਾ ਸਮਾਂ ਜੀਮ ਵਿਚ ਵਤੀਤ ਕਰਦੇ ਨਜ਼ਰ ਆ ਰਹੇ ਹਨ | ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਸੋਸ਼ਲ ਨੈੱਟਵਰਕਿੰਗ ਸਾਈਟ ਉੱਤੇ ਕੁਝ ਵੀਡੀਓ ਆਪਣੇ ਫੈਨਸ ਨਾਲ ਸਾਂਝਾ ਕੀਤੀ ਹੈ ਜੀਮ ਵਿਚ ਉਹ ਕਸਰਤ ਕਰਦੇ ਨਜ਼ਰ ਆ ਰਹੇ ਹਨ |

Gym ?? @its._ninja

A post shared by NINJA™ (@its._ninja) on

ਉਨ੍ਹਾਂ Ninja ਦੇ ਜਾਰੀ ਹੋਏ ਹੁਣ ਤਕ ਦੇ ਹਰ ਇਕ ਗੀਤ ਅਤੇ ਫ਼ਿਲਮ ਨੂੰ ਲੋਕਾਂ ਨੇ ਸਿਰ ਮੱਥੇ ਲਗਾਇਆ ਹੈ | ਪਿੱਛੇ ਜਿਹੇ ਪੀਟੀਸੀ ਪੰਜਾਬੀ ਚੈਨਲ ਦੀ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ ਦਾ ਜ਼ਿਕਰ ਕਿੱਤਾ ਸੀ ਜਿਸ ਵਿਚ ਉਨ੍ਹਾਂ ਨੇ ਦਸਿਆ ਕਿ ਇਹ ਪਰਿਵਾਰਕ ਫ਼ਿਲਮ ਹੋਵੇਗੀ ਜੋ ਬਹੁਤ ਹੀ ਜਲਦ ਦਰਸ਼ਕਾਂ ਦੇ ਰੂਬਰੂ ਕੀਤੀ ਜਾਵੇਗੀ |

Ninja New Movie


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network