ਇਸ ਤਸਵੀਰ ‘ਚ ਛੁਪੀ ਹੋਈ ਹੈ ਪੰਜਾਬੀ ਅਦਾਕਾਰਾ ਤੇ ਗਾਇਕਾ, ਕੀ ਤੁਸੀਂ ਪਹਿਚਾਣਿਆ? ਕਮੈਂਟ ਕਰਕੇ ਦੱਸੋ

Written by  Lajwinder kaur   |  August 10th 2020 09:01 AM  |  Updated: August 09th 2020 09:10 PM

ਇਸ ਤਸਵੀਰ ‘ਚ ਛੁਪੀ ਹੋਈ ਹੈ ਪੰਜਾਬੀ ਅਦਾਕਾਰਾ ਤੇ ਗਾਇਕਾ, ਕੀ ਤੁਸੀਂ ਪਹਿਚਾਣਿਆ? ਕਮੈਂਟ ਕਰਕੇ ਦੱਸੋ

ਮਨੋਰੰਜਨ ਜਗਤ ਦੇ ਕਲਾਕਾਰਾਂ ਦੀਆਂ ਅਣਦੇਖੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਨੇ । ਕਲਾਕਾਰਾਂ ਦੀਆਂ ਬਚਪਨ ਵਾਲੀਆਂ ਤਸਵੀਰਾਂ ਨੂੰ ਦਰਸ਼ਕ ਖੂਬ ਪਸੰਦ ਕਰਦੇ ਨੇ ।

 ਇਸ ਤਸਵੀਰ ‘ਚ ਛੁਪੀ ਹੋਈ ਹੈ ਪੰਜਾਬੀ ਅਦਾਕਾਰਾ ਤੇ ਗਾਇਕਾ ਨੂੰ ਕੀ ਤੁਸੀਂ ਪਹਿਚਾਣਿਆ । ਚਲੋ ਅਸੀਂ ਦੱਸਦੇ ਹਾਂ ਇਹ ਹੈ ਕੌਣ । ਇਹ ਹੈ ਪੰਜਾਬੀ ਫ਼ਿਲਮੀ ਜਗਤ ਦੀ ਖ਼ੂਬਸੂਰਤ ਅਦਾਕਾਰਾ ਨਿਸ਼ਾ ਬਾਨੋ । ਇਸ ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ ।  ਇਹ ਤਸਵੀਰ ਉਨ੍ਹਾਂ ਦੇ ਸਕੂਲ ਟਾਈਮ ਦੀ ਹੈ । ਜਦੋਂ ਉਹ ਦੋ ਕਰੇਲੇ ਵਾਲੀਆਂ ਗੁੱਤਾਂ ਕਰਕੇ ਸਕੂਲ ਜਾਂਦੇ ਸੀ ।

ਦੱਸ ਦਈਏ ਨਿਸ਼ਾ ਬਾਨੋ ਬਹੁਤ ਸਾਰੀ ਪੰਜਾਬੀ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਅਦਾਕਾਰੀ ਦੇ ਖੇਤਰ ਦੇ ਨਾਲ ਉਹ ਮਿਊਜ਼ਿਕ ਜਗਤ ‘ਚ ਵੀ ਕਾਫੀ ਸਰਗਰਮ ਨੇ । ਉਹ ਬਹੁਤ ਸਾਰੇ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network