ਪਾਕਿਸਤਾਨ ਦੇ ਸਿੰਘਪੁਰਾ ਚੌਕ 'ਚ ਪਹੁੰਚਿਆ ਇੱਕ ਸਿੱਖ, ਫਿਰ ਕੀ ਹੋਇਆ ਇਸ ਸਿੱਖ ਨਾਲ,ਵੇਖੋ ਵੀਡੀਓ 

Written by  Shaminder   |  March 05th 2019 03:14 PM  |  Updated: March 05th 2019 03:14 PM

ਪਾਕਿਸਤਾਨ ਦੇ ਸਿੰਘਪੁਰਾ ਚੌਕ 'ਚ ਪਹੁੰਚਿਆ ਇੱਕ ਸਿੱਖ, ਫਿਰ ਕੀ ਹੋਇਆ ਇਸ ਸਿੱਖ ਨਾਲ,ਵੇਖੋ ਵੀਡੀਓ 

ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ 'ਚ ਲਗਾਤਾਰ ਕੁੱੜਤਣ ਵੱਧਦੀ ਜਾ ਰਹੀ ਹੈ । ਪਰ ਇਸੇ ਦੌਰਾਨ ਇੱਕ ਵੀਡੀਓ ਸੋਸ਼ਲ ਮੀਡੀਆਬ 'ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਮੈਲਬੋਰਨ ਆਸਟਰੇਲੀਆ ਦਾ ਰਹਿਣ ਵਾਲਾ ਸਰਦਾਰ ਜਦੋਂ ਪਾਕਿਸਤਾਨ 'ਚ ਸਿੰਘਪੁਰਾ ਚੌਕ 'ਚ ਪਹੁੰਚਿਆ ਤਾਂ ਪਾਕਿਸਤਾਨੀਆਂ ਨੇ ਇਸ ਸਰਦਾਰ ਨਾਲ ਨਾਂ ਸਿਰਫ਼ ਮੁਲਾਕਾਤ ਕੀਤੀ ਬਲਕਿ ਉਸ ਨਾਲ ਆਪਣੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ।

ਹੋਰ ਵੇਖੋ :ਗੀਤਕਾਰ ਪਰਗਟ ਸਿੰਘ ਨੇ ਡੇਢ ਦਹਾਕੇ ਤੋਂ ਜ਼ਿਆਦਾ ਸਮਾਂ ਕੀਤਾ ਪੰਜਾਬੀ ਮਿਊਜ਼ਿਕ ਇੰਡਸਟਰੀ ‘ਤੇ ਰਾਜ,ਦਿਹਾਂਤ ‘ਤੇ ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ,ਵੇਖੋ ਵੀਡੀਓ

ਲਹੌਰ ਦੇ ਸਿੰਘਪੁਰਾ ਚੌਕ 'ਚ ਸਰਦਾਰ ਪਹੁੰਚਿਆਂ ਤਾਂ ਲਹੌਰ ਦੇ ਲੋਕਾਂ ਨੇ ਸਿਰ ਅੱਖਾਂ 'ਤੇ ਚੁੱਕ ਲਿਆ ਅਤੇ ਖੂਬ ਮਹਿਮਾਨ ਨਿਵਾਜ਼ੀ ਕੀਤੀ । ਇਹ ਸਿੱਖ ਵੀ ਲਹੌਰੀਆਂ ਦੀ ਇਸ ਮਹਿਮਾਨ ਨਿਵਾਜ਼ੀ ਨੂੰ ਵੇਖ ਕੇ ਬੇਹੱਦ ਖੁਸ਼ ਨਜ਼ਰ ਆਇਆ ।ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਦੇ ਮਹੌਲ ਤੋਂ ਬਾਅਦ ਇਸ ਖੁਬਸੂਰਤ ਵੀਡੀਓ ਨੂੰ ਲੋਕ ਲਗਾਤਾਰ ਸ਼ੇਅਰ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network