ਕਿਊਟ ਬੱਚੀ ਦਾ ਇਹ ਵੀਡੀਓ ਲੋਕਾਂ ਨੂੰ ਆ ਰਿਹਾ ਖੂਬ ਪਸੰਦ, ਤੁਹਾਡਾ ਵੀ ਦਿਲ ਜਿੱਤ ਲਵੇਗਾ ਇਹ ਵੀਡੀਓ

written by Rupinder Kaler | April 15, 2021 03:20pm

ਸੋਸ਼ਲ ਮੀਡੀਆ ਤੇ ਅਕਸਰ ਬੱਚਿਆਂ ਦੇ ਬਹੁਤ ਸਾਰੇ ਵੀਡੀਓ ਵਾਇਰਲ ਹੁੰਦੇ ਹਨ, ਜਿਹੜੇ ਬਹੁਤ ਹੀ ਪਿਆਰੇ ਹੁੰਦੇ ਹਨ । ਇੱਕ ਇਸੇ ਤਰ੍ਹਾਂ ਦਾ ਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਬਹੁਤ ਹੀ ਪਿਆਰੀ ਬੱਚੀ ਬੇਹਦ ਪਿਆਰੇ ਅੰਦਾਜ਼ ਵਿੱਚ ਕਹਿੰਦੀ ਹੈ ।

ਹੋਰ ਪੜ੍ਹੋ :

ਹਨੀ ਸਿੰਘ ਦੇ ਕਾਲਜ ਟਾਈਮ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

ਤੁਸੀਂ ਇੰਤਜ਼ਾਰ ਕਰੋ ਤਾਂ ਮੈਂ ਤੁਹਾਡੇ ਲਈ ਵਧੀਆ ਕੌਫੀ ਬਣਾ ਕੇ ਦੇ ਸਕਦੀ ਹਾਂ । ਇਸ ਵੀਡੀਓ ਵਿੱਚ ਬੱਚੇ ਦਾ ਕਿਊਟ ਅੰਦਾਜ਼ ਲੋਕਾਂ ਨੂੰ ਬਹੁਤ ਪਿਆਰਾ ਲੱਗ ਰਿਹਾ ਹੈ । ਵੀਡੀਓ ਦੇ ਨਾਲ ਕੈਪਸ਼ਨ ਵਿੱਚ ਲਿਖਿਆ ਗਿਆ ਹੈ ‘ਤੁਸੀਂ ਕੀ ਕਰੋ, ਇਸ ਦੇ ਲਈ ਇੰਤਜ਼ਾਰ ਕਰੋ ? ਮੈਂ ਆਪਣੇ ਬਿਸਕੁਟ ਖਤਮ ਕਰਨੇ ਹਨ’ ਵੀਡੀਓ ਤੇ ਹੁਣ ਤੱਕ ਹਜ਼ਾਰਾਂ ਹੀ ਕਮੈਂਟ ਆ ਚੁੱਕੇ ਹਨ ।

ਟਿੱਕ ਟੌਕ ਦੀ ਇਸ ਵੀਡੀਓ ਨੂੰ ਆਨਲਾਈਨ ਫੂਡ ਕਲਚਰ ਮੈਗਜੀਨ ਨੇ ਆਪਣੇ ਫੇਸਬੁੱਕ ਪੇਜ ਤੇ ਸ਼ੇਅਰ ਕੀਤਾ ਹੈ । ਇਸ ਤੋਂ ਇਲਾਵਾ ਇਸ ਨੂੰ ਟਵਿੱਟਰ ਹੈਂਡਲ ਤੇ ਵੀ ਸ਼ੇਅਰ ਕੀਤਾ ਗਿਆ ਹੈ ।

You may also like