ਜ਼ਿੰਦਗੀ ਦਾ ਹਰ ਰੰਗ ਲਿਖਿਆ ਬਾਬੂ ਸਿੰਘ ਮਾਨ ਨੇ,ਵੇਖੋ ਬਾਬੂ ਸਿੰਘ ਮਾਨ -ਹਰਭਜਨ ਮਾਨ ਦੀ ਬਿਹਤਰੀਨ ਕੈਮਿਸਟਰੀ

Written by  Shaminder   |  May 22nd 2019 05:06 PM  |  Updated: May 22nd 2019 05:06 PM

ਜ਼ਿੰਦਗੀ ਦਾ ਹਰ ਰੰਗ ਲਿਖਿਆ ਬਾਬੂ ਸਿੰਘ ਮਾਨ ਨੇ,ਵੇਖੋ ਬਾਬੂ ਸਿੰਘ ਮਾਨ -ਹਰਭਜਨ ਮਾਨ ਦੀ ਬਿਹਤਰੀਨ ਕੈਮਿਸਟਰੀ

ਬਾਬੂ ਸਿੰਘ ਮਾਨ ਇੱਕ ਅਜਿਹੇ ਗੀਤਕਾਰ ਜਿਨ੍ਹਾਂ ਨੇ ਲਿਖੇ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹਰ ਗਾਇਕ ਨੇ ਗਾਏ ਹਨ । ਉਨ੍ਹਾਂ ਨੂੰ ਮਾਨ ਮਰਾੜਾਂ ਵਾਲਾ ਦੇ ਨਾਂਅ ਨਾਲ ਵੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ ਅਕਤੂਬਰ 1942 'ਚ ਹੋਇਆ ।ਉਨ੍ਹਾਂ ਦੇ ਲਿਖੇ ਗੀਤ ਮੁਹੰਮਦ ਸਦੀਕ,ਕੁਲਦੀਪ ਮਾਣਕ ਸਣੇ ਕਈ ਗਾਇਕਾਂ ਨੇ ਗਾਏ ਹਨ ਅਤੇ ਉਨ੍ਹਾਂ ਦੇ ਗੀਤ ਨਾਲ ਹੀ ਕੁਲਦੀਪ ਮਾਣਕ  ਗੀਤ ਕੁਲਦੀਪ ਮਾਣਕ ਨੇ ਗਾਇਆ ਸੀ ।

ਹੋਰ ਵੇਖੋ:ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ ਗੀਤ ਅੱਜ ਵੀ ਹੈ ਸੁਪਰਹਿੱਟ,ਵੇਖੋ ਬੋਹੀਮੀਆ,ਅਮਰ ਨੂਰੀ ‘ਤੇ ਹੋਰ ਕਲਾਕਾਰਾਂ ਨੇ ਕਿਵੇਂ ਪਾਇਆ ਇਸ ਗੀਤ ‘ਤੇ ਭੰਗੜਾ,ਵੇਖੋ ਵੀਡੀਓ

https://www.youtube.com/watch?v=ml9jQK3oVMs&feature=youtu.be&fbclid=IwAR1__ax_4e3udcQbY-m76YACYTMggVDXFTQfjEsSNvblS_yfB081EdQK1v0

ਉਨ੍ਹਾਂ ਦਾ ਜਨਮ ਪਿਤਾ ਇੰਦਰ ਸਿੰਘ ਅਤੇ ਮਾਤਾ ਆਸ ਕੌਰ ਦੇ ਘਰ ਫਰੀਦਕੋਟ ਦੇ ਪਿੰਡ ਮਰਾੜ 'ਚ ਹੋਇਆ ਸੀ ਇਸੇ ਲਈ ਉਨ੍ਹਾਂ ਦੇ ਨਾਂਅ ਦੇ ਨਾਲ ਮਾਨ ਮਰਾੜਾਂ ਵਾਲਾ ਲੱਗਦਾ ਹੈ । ਉਨ੍ਹਾਂ ਦੇ ਲਿਖੇ ਗੀਤਾਂ ਨੂੰ ਹਰਭਜਨ ਮਾਨ ਨੇ ਵੀ ਆਪਣੀ ਅਵਾਜ਼ ਨਾਲ ਸ਼ਿੰਗਾਰਿਆ ਹੈ । ਇੱਕ ਤੋਂ ਇੱਕ ਹਿੱਟ ਗੀਤ ਲਿਖਣ ਵਾਲੇ ਬਾਬੂ ਸਿੰਘ ਮਾਨ ਨਾਲ ਹਰਭਜਨ ਮਾਨ ਦੀ ਵਧੀਆ ਟਿਊਨਿੰਗ ਹੈ ।

babu singh maan babu singh maan

ਅੱਜ ਅਸੀਂ ਤੁਹਾਨੂੰ ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਵਿਖਾਉਣ ਜਾ ਰਹੇ ਹਾਂ । ਜਿਸ 'ਚ ਉਹ ਬਾਬੂ ਸਿੰਘ ਮਾਨ ਦੇ ਲਿਖੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕਰਦੇ ਨਜ਼ਰ ਆ ਰਹੇ ਨੇ ।ਇਸ ਵੀਡੀਓ 'ਚ ਬਾਬੂ ਸਿੰਘ ਮਾਨ ਵੀ ਸਟੇਜ 'ਤੇ ਨਜ਼ਰ ਆ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network