ਪ੍ਰਿਯੰਕਾ ਚੋਪੜਾ ਨੇ ਸ਼ੋਅ ਬਿਜਨੇਸ ‘ਚ 20 ਸਾਲ ਕੀਤੇ ਪੂਰੇ, ਵੀਡੀਓ ਕੀਤਾ ਸਾਂਝਾ

Written by  Shaminder   |  November 04th 2020 05:34 PM  |  Updated: November 04th 2020 05:34 PM

ਪ੍ਰਿਯੰਕਾ ਚੋਪੜਾ ਨੇ ਸ਼ੋਅ ਬਿਜਨੇਸ ‘ਚ 20 ਸਾਲ ਕੀਤੇ ਪੂਰੇ, ਵੀਡੀਓ ਕੀਤਾ ਸਾਂਝਾ

ਅਦਾਕਾਰਾ ਪ੍ਰਿਯੰਕਾ ਚੋੋਪੜਾ ਨੇ ਇੰਡਸਟਰੀ ‘ਚ 20 ਸਾਲ ਪੂਰੇ ਕਰ ਲਏ ਹਨ । ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦੌਰ ਦੀਆਂ ਕੁਝ ਫ਼ਿਲਮਾਂ ਦਾ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਪ੍ਰਿਯੰਕਾ ਨੇ ਜੋ ਵੀਡੀਓ ਸਾਂਝਾ ਕੀਤਾ ਹੈ । ਉਸ ‘ਚ ਤਮਿਲ ਫ਼ਿਲਮ ‘ਚ ਨਜ਼ਰ ਆ ਰਹੀ ਹੈ ।

Priyanaka And Nick jonas

ਇਸ ਤੋਂ ਇਲਾਵਾ ਅਕਸ਼ੇ ਕੁਮਾਰ ਅਤੇ ਸੰਨੀ ਦਿਓਲ ਅਤੇ ਲਾਰਾ ਦੱਤਾ ਦੇ ਨਾਲ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਕੁਝ ਫ਼ਿਲਮਾਂ ਦੇ ਦ੍ਰਿਸ਼ ਦਰਸਾਏ ਗਏ ਹਨ ।ਪ੍ਰਿਯੰਕਾ ਚੋਪੜਾ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਲਿਖਿਆ ਕਿ ‘ਵਾਪਸ ਉੱਥੇ ਚੱਲਦੇ ਹਾਂ ਜਿੱਥੋਂ ਇਸਦੀ ਸ਼ੁਰੂਆਤ ਹੋਈ ਸੀ।

ਹੋਰ ਪੜ੍ਹੋ : ਪ੍ਰਿਯੰਕਾ ਨਿਊਜੀਲੈਂਡ ’ਚ ਬਣੀ ਪਹਿਲੀ ਭਾਰਤੀ ਮੂਲ ਦੀ ਮੰਤਰੀ

priyanka

ਇਸ ਤੋਂ ਇਲਾਵਾ ਉਨ੍ਹਾਂ ਨੇ ਲੰਮੀ ਚੌੜੀ ਪੋਸਟ ਵੀ ਲਿਖੀ ਹੈ । ਦੱਸ ਦਈਏ ਕਿ ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਅਮਰੀਕਾ ਮੂਲ ਦੇ ਗਾਇਕ ਨਿੱਕ ਜੋਨਾਸ ਦੇ ਨਾਲ ਵਿਆਹ ਕਰਵਾਇਆ ਹੈ ।

priyanka

ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

Seems like another lifetime now... back when it all started and I fell in love with the movies. Being in Indian movies was like entering a magical world.. I went in blind, with no idea what to expect and no formal training. It’s been a rollercoaster ride of challenges and milestones with so much I’ve learned since and so many incredible people I met along the way. I’d like to thank everyone who took a chance on me at the beginning. These 3 movies set me up on a trajectory I would never have expected. Can't agree more lala paaji @larabhupathi... We were such kaccha papads (novices) !?? Thank you for your beautiful words... you are as gracious and kind as the first day we met ❤️ Thamizhan - 2002 Late #GVenkateswaran sir #AbdulMajith sir #Vijay sir The Hero - 2003 #AnilSharma @iamsunnydeol @realpz Andaaz - 2003 Late #RajKanwar #SuneelDarshan @akshaykumar @larabhupathi #20in2020

A post shared by Priyanka Chopra Jonas (@priyankachopra) on


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network