‘Best Duo/Group Song’ ਕੈਟਾਗਿਰੀ ਲਈ ਇਨ੍ਹਾਂ ਗੀਤਾਂ ਨੂੰ ਕੀਤਾ ਗਿਆ ਹੈ ਸ਼ਾਮਿਲ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

Reported by: PTC Punjabi Desk | Edited by: Lajwinder kaur  |  October 23rd 2020 04:15 PM |  Updated: October 23rd 2020 04:15 PM

‘Best Duo/Group Song’ ਕੈਟਾਗਿਰੀ ਲਈ ਇਨ੍ਹਾਂ ਗੀਤਾਂ ਨੂੰ ਕੀਤਾ ਗਿਆ ਹੈ ਸ਼ਾਮਿਲ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

ਪੀਟੀਸੀ ਨੈੱਟਵਰਕ ਲੈ ਕੇ ਆ ਰਿਹਾ ਹੈ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਆਨਲਾਈਨ । ਜੀ ਹਾਂ ਇਸ ਸਾਲ ਇਹ ਅਵਾਰਡ ਪ੍ਰੋਗਰਾਮ ਆਨਲਾਈਨ ਹੋ ਰਿਹਾ ਹੈ । ਜਿਸ ਚ ਬਹੁਤ ਸਾਰੇ ਕਲਾਕਾਰਾਂ ਨੂੰ ਉਨ੍ਹਾਂ ਦੇ ਬਿਹਤਰੀਨ ਕੰਮ ਦੇ ਲਈ ਸਨਮਾਨਿਤ ਕੀਤਾ ਜਾਵੇਗਾ ।pma interjeet nikku

ਹੋਰ ਪੜ੍ਹੋ : ‘Best Folk Pop Vocalist’ (Female) ਕੈਟਾਗਿਰੀ ਲਈ ਕਰੋ ਵੋਟ, ਪਸੰਦੀਦਾ ਗਾਇਕਾ ਨੂੰ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

ਸੋ ਤੁਸੀਂ ਵੀ ਆਪਣੇ ਪਸੰਦੀਦਾ ਕਲਾਕਾਰਾਂ ਨੂੰ ਵੋਟ ਕਰ ਸਕਦੇ ਹੋ । ਵੱਖ-ਵੱਖ ਕੈਟਾਗਿਰੀਆਂ ਦੀ ਨੌਮੀਨੇਸ਼ਨ ਖੁੱਲ੍ਹ ਚੁੱਕੀ ਹੈ ।

pma 2020

Best Duo/Group Song ਕੈਟਾਗਿਰੀ ਦੇ ਲਈ ਹੇਠ ਦਿੱਤੇ ਗੀਤਾਂ ਨੂੰ ਨੋਮੀਨੇਟ ਕੀਤਾ ਗਿਆ ਹੈ ।

  Best Duo/Group Song

Teriyan GallanDebi Makhsoospuri, Ranjit Rana
VaslHashmat Sultana
Sadi SahibaLopoke Brothers
Khush Dilli Da SwagMista Baaz, Sharry Mann, Gurlej Akhtar
Heart PatientThe Landers

pma best nomination for best duo song category

ਸੋ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ । ਤੁਸੀਂ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network