'Best Punjabi Song In A Hindi Film' ਕੈਟਾਗਿਰੀ ਲਈ ਆਪਣੇ ਪਸੰਦੀਦਾ ਗੀਤ ਲਈ ਕਰੋ ਵੋਟ, ਇਹ ਗੀਤ ਹੋਏ ਨੇ ਸ਼ਾਮਿਲ

written by Lajwinder kaur | October 08, 2020

‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ ਜੁੜੇ ਕਲਾਕਾਰਾਂ ਨੂੰ ਅੱਗੇ ਵੱਧਣ ਲਈ ਹੱਲਾਸ਼ੇਰੀ ਦਿੰਦੇ ਹੋਏ ਪੰਜਾਬੀ ਮਿਊਜ਼ਿਕ ਅਵਾਰਡਜ਼ 2020 ਹੋ ਰਿਹਾ ਹੈ ਆਨਲਾਈਨ ।

ptc pma 2020

ਹੋਰ ਪੜ੍ਹੋ : ਫਲਾਈਟ ‘ਚ ਇੱਕ ਔਰਤ ਨੇ ਦਿੱਤਾ ਬੱਚੇ ਨੂੰ ਜਨਮ, ਕੀ ਹੁਣ ਪੂਰੀ ਜ਼ਿੰਦਗੀ ਕਰੇਗਾ ਮੁਫਤ ਜਹਾਜ਼ ਦਾ ਸਫ਼ਰ ?

ਫਿਰ ਆਪਣੇ ਕਲਾਕਾਰਾਂ ਨੂੰ ਜਿੱਤਵਾਉਣ ਦੇ ਲਈ ਕਰੋ ਵੋਟ । ਨੌਮੀਨੇਸ਼ਨ ਖੁੱਲ੍ਹ ਚੁੱਕੀ ਹੈ, ਸੋ ਤੁਸੀਂ ਵੀ ਵੱਖ-ਵੱਖ ਕੈਟਾਗਿਰੀਆਂ ਦੇ ਲਈ ਵੋਟ ਕਰ ਸਕਦੇ ਹੋ । ਇਸ ਅਵਾਰਡਜ਼ ਦੇ ਰਾਹੀਂ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।

ਬਾਲੀਵੁੱਡ ਦੀਆਂ ਫ਼ਿਲਮਾਂ ਚ ਪੰਜਾਬੀ ਗੀਤਾਂ ਦਾ ਤੜਕਾ ਲਗਾਇਆ ਜਾਂਦਾ ਹੈ । ਸੋ ਜਿਹੜੇ ਪੰਜਾਬੀ ਗੀਤ ਤੁਹਾਨੂੰ ਹਿੰਦੀ ਫ਼ਿਲਮਾਂ ਚ ਪਸੰਦ ਆਏ ਨੇ ਤਾਂ ਅੱਜ ਹੀ ਆਪਣੇ ਪਸੰਦੀਦਾ ਗੀਤ ਲਈ ਵੋਟ ਕਰਕੇ ਜਿੱਤਵਾਉ Best Punjabi Song In A Hindi Film ।

Best Punjabi Song In A Hindi Film

Hauli Hauli- De De Pyaar De
Mummy Nu Pasand- Jai Mummy Di
Naah Goriye Bala
Outfit- Ujda Chaman
Photo Luka Chuppi
Sauda Khara Khara Good Newwz
Ve Maahi Kesari

ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰੋ ਆਪਣੀ ਪਸੰਦੀਦਾ ਗੀਤ ਦੇ ਲਈ ਅਤੇ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://www.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ । ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’ ਸਬੰਧੀ ਹੋਰ ਨਵੀਂ ਜਾਣਕਾਰੀ ਦੇ ਲਈ ਜੁੜੇ ਪੀਟੀਸੀ ਪੰਜਾਬੀ ਦੇ ਫੇਸਬੁੱਕ ਪੇਜ਼ ਦੇ ਨਾਲ ।

best punjabi song in hindi movie

You may also like