ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਮੈਕਸੀਕਨ ਟੈਕੋ ਨੂੰ ਭਾਬੁਕ ਅਗਰਵਾਲ ਲਗਾਉਣਗੇ ਦੇਸੀ ਤੜਕਾ

Written by  Shaminder   |  February 15th 2019 11:30 AM  |  Updated: February 15th 2019 11:35 AM

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -4 'ਚ ਮੈਕਸੀਕਨ ਟੈਕੋ ਨੂੰ ਭਾਬੁਕ ਅਗਰਵਾਲ ਲਗਾਉਣਗੇ ਦੇਸੀ ਤੜਕਾ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਇਸ ਵਾਰ ਵੇਖੋ ਜਲੰਧਰ ਦੇ ਭਾਬੁਕ ਅਗਰਵਾਲ ਨੂੰ । ਜੋ ਆਪਣੇ ਪਕਵਾਨਾਂ ਨਾਲ ਲੋਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ । ਭਾਬੁਕ ਅਗਰਵਾਲ ਆਪਣੇ ਪਕਵਾਨਾਂ ਨਾਲ ਜਿੱਤਣਗੇ ਸ਼ੋਅ ਦੀ ਜੱਜ ਅੰਮ੍ਰਿਤਾ ਰਾਏਚੰਦ ਦਾ ਦਿਲ । ਇਹ ਸਭ ਵੇਖਣ ਲਈ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਦਾ ਐਪੀਸੋਡ ।

ਹੋਰ ਵੇਖੋ:ਕੌਰ ਬੀ ਦਾ ਲਾਈਫ ਪਲਾਨ ਗੀਤ ਹੋਇਆ ਰਿਲੀਜ਼, ਰੋਮਾਂਟਿਕ ਗੀਤ ਲੋਕਾਂ ਨੂੰ ਆ ਰਿਹਾ ਪਸੰਦ

punjab de super chef-4 punjab de super chef-4

ਭਾਬੁਕ ਅਗਰਵਾਲ ਮੈਕਸੀਕਨ ਟੈਕੋ ਨੂੰ ਲਗਾਉਣਗੇ ਦੇਸੀ ਤੜਕਾ । ਇਸ ਤੋਂ ਇਲਾਵਾ ਭਾਬੁਕ ਅਗਰਵਾਲ ਹੋਰ ਵੀ ਕਈ ਡਿਸ਼ ਬਣਾ ਕੇ ਲੋਕਾਂ ਦਾ ਦਿਲ ਜਿੱਤਣਗੇ । ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਲੋਕਾਂ ਦੇ ਟੈਲੇਂਟ ਨੂੰ  ਦੁਨੀਆ ਦੇ ਸਾਹਮਣੇ ਲਿਆਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਨੇ ਅਤੇ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ 'ਚ ਅਜਿਹੇ ਹੀ ਟੈਲੇਂਟ ਨੂੰ ਲੋਕਾਂ ਦੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।

ਹੋਰ ਵੇਖੋ :ਜਸਵਿੰਦਰ ਭੱਲਾ ਦਾ ਇਹ ਮਸਤ ਅੰਦਾਜ਼, ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਵੇਗਾ, ਵੇਖੋ ਵੀਡਿਓ

punjab de super chef 4 punjab de super chef 4

ਤੁਸੀਂ ਵੀ ਹੋ ਵੱਖ ਵੱਖ ਤਰ੍ਹਾਂ ਦੇ ਪਕਵਾਨ ਬਨਾਉਣ ਦੇ ਸ਼ੁਕੀਨ ਅਤੇ ਟਰਾਈ ਕਰਨਾ ਚਾਹੁੰਦੇ ਹੋ ਕੁਝ ਨਵਾਂ ਤਾਂ ਵੇਖਣਾ ਨਾ ਭੁੱੱਲਣਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ ਚਾਰ ਸ਼ੁੱਕਰਵਾਰ ਸ਼ਾਮ ਸੱਤ ਵੱਜ ਕੇ ਪੰਦਰਾਂ ਮਿੰਟ 'ਤੇ ਪੰਦਰਾਂ ਫਰਵਰੀ ਨੂੰ,ਸਿਰਫ ਪੀਟੀਸੀ ਪੰਜਾਬੀ 'ਤੇ  ਸੋ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ।

punjab de super chef 4 punjab de super chef 4

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network