ਜਸਵਿੰਦਰ ਭੱਲਾ ਦਾ ਇਹ ਮਸਤ ਅੰਦਾਜ਼, ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਵੇਗਾ, ਵੇਖੋ ਵੀਡਿਓ 

Written by  Shaminder   |  February 15th 2019 10:39 AM  |  Updated: February 15th 2019 10:39 AM

ਜਸਵਿੰਦਰ ਭੱਲਾ ਦਾ ਇਹ ਮਸਤ ਅੰਦਾਜ਼, ਇਸ ਤੋਂ ਪਹਿਲਾਂ ਤੁਸੀਂ ਨਹੀਂ ਵੇਖਿਆ ਹੋਵੇਗਾ, ਵੇਖੋ ਵੀਡਿਓ 

ਜਸਵਿੰਦਰ ਭੱਲਾ ਆਪਣੀ ਬਿਹਤਰੀਨ ਕਾਮੇਡੀ ਲਈ ਜਾਣੇ ਜਾਂਦੇ ਨੇ । ਉਨ੍ਹਾਂ ਦੀ ਐਕਟਿੰਗ ਅਤੇ ਕਾਮੇਡੀ ਨੂੰ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ । ਪਰ ਹੁਣ ਉਨ੍ਹਾਂ ਦਾ ਇੱਕ ਵੀਡਿਓ ਸਾਹਮਣੇ ਆਇਆ ਹੈ । ਜਿਸ 'ਚ ਉਹ ਥੋੜੇ ਵੱਖਰੇ ਜਿਹੇ ਅੰਦਾਜ਼'ਚ ਨਜ਼ਰ ਆ ਰਹੇ ਨੇ । ਜੀ ਹਾਂ ਉਹ ਇਸ ਵੀਡੀਓ 'ਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਨੇ ।ਇਸ ਵੀਡੀਓ 'ਚ ਉਨ੍ਹਾਂ ਦੇ ਨਾਲ ਦੋ ਕਲਾਕਾਰ ਹੋਰ ਨਜ਼ਰ ਆ ਰਹੀਆਂ ਨੇ ਜੋ ਉਨ੍ਹਾਂ ਨਾਲ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ।

ਹੋਰ ਵੇਖੋ:ਗਾਇਕਾ ਪ੍ਰਮਿੰਦਰ ਸੰਧੂ ਦੇ ਕਰੀਅਰ ‘ਚ ਇਹ ਸਖਸ਼ ਬਣ ਰਿਹਾ ਸੀ ਵੱਡਾ ਰੋੜਾ, ਜਾਣੋਂ ਪੂਰੀ ਕਹਾਣੀ

https://www.instagram.com/p/BtxljzgnzXH/

ਜਸਵਿੰਦਰ ਭੱਲਾ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਉਨ੍ਹਾਂ ਦੇ ਫੈਨਸ ਵੱਲੋਂ ਲਗਾਤਾਰ ਕਮੈਂਟ ਕੀਤੇ ਜਾ ਰਹੇ ਨੇ । ਜਸਵਿੰਦਰ ਭੱਲਾ ਪੰਜਾਬੀ ਟੀਵੀ ਅਤੇ ਫ਼ਿਲਮ ਇੰਡਸਟਰੀ 'ਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਅਤੇ ਉਨ੍ਹਾਂ ਦੀ ਅਦਾਕਾਰੀ ਅਤੇ ਕਮੇਡੀ ਨੂੰ ਬਹੁਤ ਹੀ ਪਸੰਦ ਕੀਤਾ ਜਾਂਦਾ ਹੈ ।

jaswinder bhalla jaswinder bhalla

ਤੁਸੀਂ ਵੀ ਵੇਖੋ ਉਨ੍ਹਾਂ ਦਾ ਇਹ ਮਸਤ ਅੰਦਾਜ਼ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network