ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਬਣੋ ਹਿੱਸਾ ਅਤੇ ਭੇਜੋ ਆਪਣੀ ਰੈਸਿਪੀ

written by Shaminder | January 25, 2020

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ । ਇਸ ਵਾਰ ਸੁਆਦਲੇ ਖਾਣਿਆਂ ਦੇ ਸਫ਼ਰ 'ਚ ਸਾਡੇ ਨਾਲ ਹੋਣਗੇ ਹਰਪਾਲ ਸਿੰਘ ਸੋਖੀ । ਜੇ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਰੈਸਿਪੀ ਬਨਾਉਣ ਦੇ ਹੋ ਸ਼ੁਕੀਨ ਤਾਂ ਲਿਖ ਭੇਜੋ ਆਪਣੀ ਬਿਹਤਰੀਨ ਰੈਸਿਪੀ ।ਤੁਸੀਂ ਆਪਣੀ ਰੈਸਿਪੀ ਇਸ ਈਮੇਲ ਆਈ ਡੀ 'ਤੇ ਭੇਜ ਸਕਦੇ ਹੋ ptcsuperchef@ptcnetwork.com  ਇਸ ਦੇ ਨਾਲ ਹੀ ਤੁਸੀਂ ਸਾਨੂੰ ਵਾਟਸਐੱਪ ਵੀ ਕਰ ਸਕਦੇ ਹੋ  +91-8287494677 PTC Play App. ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਦਾ ਹਿੱਸਾ ਬਣਨ ਲਈ ਭੇਜੋ ਆਪਣੀ ਬਿਹਤਰੀਨ ਰੈਸਿਪੀ,ਇਸ ਤਰ੍ਹਾਂ ਕਰੋ ਆਪਣੀ ਐਂਟਰੀ/punjab-de-superchef-season-5-punjabi https://www.facebook.com/ptcpunjabi/videos/178100830063184/ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ਜਲਦ ਹੀ ਪੀਟੀਸੀ ਪੰਜਾਬੀ 'ਤੇ ਸ਼ੁਰੂ ਹੋਣ ਜਾ ਰਿਹਾ ਹੈ ।ਤੁਸੀਂ ਵੀ ਇਸ 'ਚ ਭਾਗ ਲੈਣਾ ਚਾਹੁੰਦੇ ਹੋ ਤੇ ਖਾਣੇ ਦੇ ਇਸ ਮੁਕਾਬਲੇ 'ਚ ਆਪਣਾ ਨਾਂਅ ਚਮਕਾਉਣਾ ਚਾਹੁੰਦੇ ਹੋ ਤਾਂ ਭੇਜੋ ਆਪਣੀ ਬਿਹਤਰੀਨ ਰੈਸਿਪੀ । ਆਪਣੀ ਰੈਸਿਪੀ ਨੂੰ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਭੇਜ ਸਕਦੇ ਹੋ । ਭੇਜਣ ਦਾ ਤਰੀਕਾ ਇਸ ਤਰ੍ਹਾਂ ਹੈ,ਸਭ ਤੋਂ ਪਹਿਲਾਂ ਤੁਸੀਂ ਪੀਟੀਸੀ ਪਲੇਅ ਐਪ 'ਤੇ ਜਾਓ ਅਤੇ ਪਹਿਲਾਂ ਆਪਣਾ ਨਾਂਅ ਭਰੋ,ਇਸ ਤੋਂ ਬਾਅਦ ਆਪਣਾ ਐੱਡਰੈੱਸ ਫਿੱਲ ਕਰੋ ਇਸ ਤੋਂ ਬਾਅਦ ਆਪਣਾ ਮੋਬਾਈਲ ਨੰਬਰ ਲਿਖੋ ।ਜੇ ਤੁਸੀਂ ਸਾਡੇ ਨਿਯਮ ਅਤੇ ਸ਼ਰਤਾਂ ਨਾਲ ਸਹਿਮਤ ਹੋ ਤਾਂ ਆਪਣੀ ਬਿਹਤਰੀਨ ਰੈਸਿਪੀ ਨੂੰ ਅਪਲੋਡ ਕਰੋ ਅਤੇ ਸਬਮਿਟ ਵਾਲੇ ਆਪਸ਼ਨ 'ਤੇ ਜਾ ਕੇ ਆਪਣੀ ਰੈਸਿਪੀ ਭੇਜੋ ।

0 Comments
0

You may also like