ਪੰਜਾਬੀ ਸਿੰਗਰ ਆਤਿਸ਼ ਨੇ ਲਈ ਨਵੀਂ ਕਾਰ, ਫੈਨਜ਼ ਤੇ ਪਰਿਵਾਰ ਵਾਲਿਆਂ ਲਈ ਪਾਈ ਭਾਵੁਕ ਪੋਸਟ

Written by  Lajwinder kaur   |  July 31st 2020 10:23 AM  |  Updated: July 31st 2020 10:23 AM

ਪੰਜਾਬੀ ਸਿੰਗਰ ਆਤਿਸ਼ ਨੇ ਲਈ ਨਵੀਂ ਕਾਰ, ਫੈਨਜ਼ ਤੇ ਪਰਿਵਾਰ ਵਾਲਿਆਂ ਲਈ ਪਾਈ ਭਾਵੁਕ ਪੋਸਟ

‘ਤਾਰੇ’ ਸੌਂਗ ਫੇਮ ਸਿੰਗਰ ਆਤਿਸ਼ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਫੈਨਜ਼ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ । ਉਨ੍ਹਾਂ ਨੇ ਨਵੀਂ ਕਾਰ ਸਕਾਰਪਿਓ ਲਈ ਹੈ ਜਿਸ ਦੀ ਇੱਕ ਤਸਵੀਰ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ ।

scoripo

ਹੋਰ ਵੇਖੋ : ਇੱਕ ਫਰੇਮ ‘ਚ ਨਜ਼ਰ ਆਏ ਪੰਜਾਬੀ ਸੰਗੀਤਕ ਜਗਤ ਦੇ ਲੇਜੈਂਡਸ, ਕਮੈਂਟ ਕਰਕੇ ਦੱਸੋ ਨਾਂਅ, ਪ੍ਰਭ ਗਿੱਲ ਨੇ ਸ਼ੇਅਰ ਕੀਤੀ ਤਸਵੀਰ

ਪੰਜਾਬੀ ਗਾਇਕ ਆਤਿਸ਼ ਨੇ ਫੋਟੋ ਸਾਂਝਾ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਧੰਨਵਾਦ ਮੰਮੀ-ਡੈਡੀ ਤੇ ਭਰਾ ਨਵੀਂ ਕਾਰ ਲਈ । ਥੈਂਕਸ ਮੇਰੇ ਸਾਰੇ ਫੈਨਜ਼ ਦਾ ਤੇ ਬਹੁਤ ਸਾਰਾ ਲਵ’ । ਇਸ ਪੋਸਟ ਉੱਤੇ ਫੈਨਜ਼ ਤੇ ਪੰਜਾਬੀ ਕਲਾਕਾਰ ਨਵੀਂ ਗੱਡੀ ਲਈ ਵਧਾਈਆਂ ਦੇ ਰਹੇ ਨੇ ।

 

ਜੇ ਗੱਲ ਕਰੀਏ ਪੰਜਾਬੀ ਗਾਇਕ ਆਤਿਸ਼ ਦੇ ਵਰਕ ਫਰੰਟ ਦੀ ਤਾਂ ਉਹ ਤਾਰੇ, ਜੰਨਤ, ਬਰਾਊਨ ਸ਼ੇਡ, ਦਿਲ ਦੀ ਚੰਗੀ, ਅੱਖ ਦੇ ਇਸ਼ਰੇ, ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦੇ ਚੁੱਕੇ ਨੇ । ਉਨ੍ਹਾਂ ਦੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਦਿੱਤਾ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network