ਗੈਰੀ ਸੰਧੂ ਨੇ ਆਦੀਵਾਸੀ ਲੋਕਾਂ ਨਾਲ ਕੁਝ ਇਸ ਤਰ੍ਹਾਂ ਕੀਤਾ ਡਾਂਸ…!

Written by  Rupinder Kaler   |  July 22nd 2019 04:10 PM  |  Updated: July 22nd 2019 04:10 PM

ਗੈਰੀ ਸੰਧੂ ਨੇ ਆਦੀਵਾਸੀ ਲੋਕਾਂ ਨਾਲ ਕੁਝ ਇਸ ਤਰ੍ਹਾਂ ਕੀਤਾ ਡਾਂਸ…!

ਗਾਇਕ ਗੈਰੀ ਸੰਧੂ ਏਨੀਂ ਦਿਨੀਂ ਇੰਗਲੈਂਡ ਵਿੱਚ ਹਨ । ਉਹ ਇੱਥੇ ਖੂਬ ਇਨਜੁਆਏ ਕਰ ਰਹੇ ਹਨ, ਜਿਸ ਦਾ ਅੰਦਾਜ਼ਾ ਉਹਨਾਂ ਵੱਲੋਂ ਸ਼ੇਅਰ ਕੀਤੀਆ ਤਸਵੀਰਾਂ ਤੇ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ । ਇਸ ਸਭ ਦੇ ਚਲਦੇ ਉਹਨਾਂ ਨੇ ਇੱਕ ਹੋਰ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ । ਇਸ ਵੀਡੀਓ ਵਿੱਚ ਉਹ ਆਦੀਵਾਸੀ ਲੋਕਾਂ ਨਾਲ ਡਾਂਸ ਕਰਦੇ ਹੋਏ ਨਜ਼ਰ ਆਏ ਰਹੇ ਹਨ ।

https://www.instagram.com/p/BzNurZmgira/

ਆਦੀਵਾਸੀ ਲੋਕ ਇਸ ਵੀਡੀਓ ਵਿੱਚ ਆਪਣੇ ਰਵਾਇਤੀ ਗਾਣਾ ਗਾ ਰਹੇ ਹਨ ਤੇ ਇਸ ਗਾਣੇ ਦੇ ਨਾਲ ਹੀ ਉਹ ਆਪਣੀ ਰਿਵਾਇਤੀ ਪੁਸ਼ਾਕ ਵਿੱਚ ਡਾਂਸ ਕਰ ਰਹੇ ਹਨ । ਗੈਰੀ ਨੇ ਵੀ ਇਹਨਾਂ ਲੋਕਾਂ ਨਾਲ ਇਸ ਨਾਚ ਨੂੰ ਇਨਜੁਆਏ ਕੀਤਾ ਹੈ । ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਮਿਊਜ਼ਿਕ ਅਜਿਹੀ ਚੀਜ਼ ਹੈ ਜਿਸ ਦਾ ਆਨੰਦ ਹਰ ਕੋਈ ਮਾਣ ਸਕਦਾ ਹੈ ਭਾਵੇਂ ਉਸ ਭਾਸ਼ਾ ਨੂੰ ਕੋਈ ਸਮਝਦਾ ਹੋਵੇ ਜਾ ਨਾਂ  ।

https://www.instagram.com/p/B0NuzNZg5XA/

ਤੁਹਾਨੂੰ ਦੱਸ ਦਿੰਦੇ ਹਾਂ ਕਿ ਗੈਰੀ ਇੰਗਲੈਂਡ ਤੋਂ ਡਿਪੋਰਟ ਹੋਣ ਤੋਂ ੮ ਸਾਲ ਬਾਅਦ ਇੱਥੇ ਪਹੁੰਚੇ ਹਨ । ਇੱਥੇ ਪਹੁੰਚ ਕੇ ਜਿੱਥੇ ਉਹ ਆਪਣੇ ਪੁਰਾਣੇ ਦੋਸਤਾਂ ਮਿੱਤਰਾਂ ਨੂੰ ਮਿਲ ਰਹੇ ਹਨ ਉੱਥੇ ਇੰਗਲੈਂਡ ਵਿੱਚ ਹੋਣ ਵਾਲੇ ਖ਼ਾਸ ਪ੍ਰੋਗਰਾਮਾਂ ਦਾ ਖੂਬ ਆਨੰਦ ਮਾਣ ਰਹੇ ਹਨ ।

https://www.instagram.com/p/BzjtX34gQcI/

https://www.instagram.com/p/B0FT5FxAqML/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network