ਆਰ ਨੇਤ ਜਲਦ ਹੀ ਆਪਣੇ ਨਵੇਂ ਗੀਤ ‘ਗੋਲੀ’ ਨਾਲ ਹੋਣਗੇ ਹਾਜ਼ਰ, ਟੀਜ਼ਰ ਹੋਇਆ ਰਿਲੀਜ਼

written by Shaminder | October 26, 2020

ਆਰ ਨੇਤ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਹੈ । ਬਹੁਤ ਜਲਦ ਹੀ ਆਪਣੇ ਨਵੇਂ ਗੀਤ ‘ਗੋਲੀ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋਣ ਜਾ ਰਹੇ ਹਨ । ਉਨ੍ਹਾਂ ਦੇ ਗੀਤ ਦਾ ਟੀਜ਼ਰ ਆ ਚੁੱਕਿਆ ਹੈ । ਇਸ ਗੀਤ ਦੇ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ ।

R Nait

ਇਹ ਗੀਤ 28 ਅਕਤੂਬਰ ਨੂੂੰ ਰਿਲੀਜ਼ ਹੋਵੇਗਾ । ਇਸ ਗੀਤ ਦੇ ਬੋਲ ਖੁਦ ਆਰ ਨੇਤ ਵੱਲੋਂ ਲਿਖੇ ਗਏ ਹਨ ਅਤੇ ਗੀਤ ਨੂੰ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ ।ਡਾਇਰੈਕਸ਼ਨ ਅਮਰ ਹੁੰਦਲ ਨੇ ਕੀਤੀ ਹੈ ਅਤੇ ਗੀਤ ਨੂੰ ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ ।

ਹੋਰ ਪੜ੍ਹੋ : ਆਪਣੇ ਵਿਰੋਧੀਆਂ ਨੂੰ ਇਸ ਗੀਤ ਦੇ ਜ਼ਰੀਏ ਆਰ ਨੇਤ ਨੇ ਦਿੱਤਾ ਜਵਾਬ

R Nait R Nait

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਆਰ ਨੇਤ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।

R Nait R Nait

ਮਾਨਸਾ ਦੇ ਰਹਿਣ ਵਾਲੇ ਆਰ ਨੇਤ ਨੇ ਕਈ ਗਾਣੇ ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੀ ਹੀ ਲਿਖੇ ਹਨ । ਜਿਸ ‘ਚ ਡਿਫਾਲਟਰ ਗੀਤ ਵੀ ਸ਼ਾਮਿਲ ਹੈ ।

 

View this post on Instagram

 

https://youtu.be/youCRwc9_Lg @ikwindersinghmusic @amarhundal1 @inavpreetgill @being.digitall @goldmediaa

A post shared by R Nait (@official_rnait) on

0 Comments
0

You may also like