ਰਾਜ ਕੁੰਦਰਾ ਨੇ ਕਰਵਾ ਚੌਥ ‘ਤੇ ਸ਼ੇਅਰ ਕੀਤਾ ਸ਼ਿਲਪਾ ਸ਼ੈੱਟੀ ‘ਤੇ ਮੀਮ

Written by  Shaminder   |  November 04th 2020 02:39 PM  |  Updated: November 04th 2020 02:39 PM

ਰਾਜ ਕੁੰਦਰਾ ਨੇ ਕਰਵਾ ਚੌਥ ‘ਤੇ ਸ਼ੇਅਰ ਕੀਤਾ ਸ਼ਿਲਪਾ ਸ਼ੈੱਟੀ ‘ਤੇ ਮੀਮ

ਕਰਵਾ ਚੌਥ ਦਾ ਤਿਉਹਾਰ ਦੇਸ਼ ਭਰ ‘ਚ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ । ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਵੀ ਆਪਣੇ ਹੀ ਅੰਦਾਜ਼ ‘ਚ ਕਰਵਾ ਚੌਥ ਦੀ ਵਧਾਈ ਦਿੱਤੀ ਹੈ ।ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਇਸ ਮੌਕੇ ‘ਤੇ ਬਹੁਤ ਹੀ ਫਨੀ ਮੀਮ ਸਾਂਝਾ ਕੀਤਾ ਹੈ ।

shilpa shetty

ਜਿਸ ‘ਚ ਉਨ੍ਹਾਂ ਨੇ ਦੱਸਿਆ ਹੈ ਕਿ ਔਰਤਾਂ ਵਰਤ ਖੋਲਦੇ ਹੋਏ ਅਸਲ ‘ਚ ਕੀ ਸੋਚਦੀਆਂ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਕਰਵਾ ਚੌਥ ਦੀ ਵਧਾਈ ਵੀ ਦਿੱਤੀ ਹੈ ।ਕਰਵਾ ਚੌਥ ਨੂੰ ਲੈ ਕੇ ਰਾਜ ਕੁੰਦਰਾ ਵੱਲੋਂ ਸਾਂਝਾ ਕੀਤਾ ਗਿਆ ਇਗ ਮੀਮ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।

ਹੋਰ ਪੜ੍ਹੋ : ਦੇਖੋ ਵੀਡੀਓ : ਮਾਂ ਦੀ ਭਗਤੀ ‘ਚ ਲੀਨ ਨਜ਼ਰ ਆਈ ਸ਼ਿਲਪਾ ਸ਼ੈੱਟੀ, ਆਪਣੀ ਬੇਟੀ ਤੇ ਕਈ ਹੋਰ ਬੱਚੀਆਂ ਦਾ ਕੀਤਾ ਕੰਨਿਆ ਪੂਜਨ

Shilpa Shetty

ਇਸ ਦੇ ਨਾਲ ਲੋਕ ਇਸ ‘ਤੇ ਖੂਬ ਕਮਂੈਟਸ ਵੀ ਕਰ ਰਹੇ ਹਨ ।

shilpa

ਇਸ ਮੀਮ ‘ਚ ਸ਼ਿਲਪਾ ਰਾਜ ਕੁੰਂਦਰਾ ਦਾ ਚਿਹਰਾ ਵੇਖ ਰਹੀ ਹੈ ਅਤੇ ਇਸ ਦੇ ਥੱਲੇ ਉਨ੍ਹਾਂ ਨੇ ਲਿਖਿਆ ਕਿ ਪੁਰਸ਼ ਸੋਚਦੇ ਹਨ ਕਿ ਮਹਿਲਾਵਾਂ ਉਨ੍ਹਾਂ ਨੂੰ ਵੇਖ ਰਹੀਆਂ ਹਨ ।

ਪਰ ਉਨ੍ਹਾਂ ਨੂੰ ਪਤੀ ਦੀ ਜਗ੍ਹਾ ਵੜਾ ਪਾਵ ਨਜ਼ਰ ਆ ਰਿਹਾ ਹੁੰਦਾ ਹੈ’।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network