ਇਸ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ

Written by  Shaminder   |  August 08th 2020 02:42 PM  |  Updated: August 08th 2020 02:42 PM

ਇਸ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਸੋਸ਼ਲ ਮੀਡੀਆ ‘ਤੇ ਵਾਇਰਲ

ਅਦਾਕਾਰ ਰਾਣਾ ਦੱਗੁਬਾਤੀ ਅਤੇ ਮਹਿਕਾ ਬਜਾਜ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਦੋਵਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਹਲਦੀ ਦੀ ਰਸਮ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਹਨ । ਜਿਸ ‘ਚ ਇਹ ਜੋੜੀ ਕਾਫੀ ਖੁਸ਼ ਵਿਖਾਈ ਦੇ ਰਹੀ ਹੈ ।

https://www.instagram.com/p/CDl_UGpng_2/

ਮਹਿਕਾ ਨੇ ਇਸ ਰਸਮ ਦੌਰਾਨ ਪਿੰਕ ਕਲਰ ਦਾ ਲਹਿੰਗਾ ਪਾਇਆ ਸੀ ਅਤੇ ਪਰਲ ਸੈੱਟ ‘ਚ ਉਹ ਬੇਹੱਦ ਖੂਬਸੂਰਤ ਵਿਖਾਈ ਦੇ ਰਹੀ ਸੀ ।

https://www.instagram.com/p/CDl0dTHnuKS/

ਉੱਥੇ ਹੀ ਅਦਾਕਾਰ ਰਾਣਾ ਦੁੱਗਾਬਾਤੀ ਨੇ ਸਫੇਦ ਰੰਗ ਦੀ ਸ਼ਰਟ ਅਤੇ ਪੈਂਟ ‘ਚ ਨਜ਼ਰ ਆਏ ।

https://www.instagram.com/p/CDl7aoBnsKt/

ਮਹਿੰਦੀ ਦੇ ਸਮੇਂ ਦੋਨਾਂ ਨੇ ਖੂਬ ਮਸਤੀ ਕੀਤੀ ਅਤੇ ਇਸ ਮੌਕੇ ਫ਼ਿਲਮ ਇੰਡਸਟਰੀ ਦੇ ਕਈ ਲੋਕ ਮੌਜੂਦ ਰਹੇ ।ਮਹਿਕਾ ਦੇ ਇਸ ਪ੍ਰੋਗਰਾਮ ‘ਚ ਕੁਝ ਖ਼ਾਸ ਦੋਸਤ, ਪਰਿਵਾਰ ਦੇ ਮੈਂਬਰ ਹੀ ਸ਼ਾਮਿਲ ਸਨ । ਉਨ੍ਹਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ‘ਰੀਲਸ ਐਂਡ ਫਰੇਮਸ’ ਨੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ । ਜੋ ਇਸ ਵੈਡਿੰਗ ਦੇ ਅਧਿਕਾਰਕ ਫੋਟੋਗ੍ਰਾਫਰਸ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network