ਸਾਰਾ ਅਲੀ ਖ਼ਾਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹਾ ਵਾਇਰਲ

written by Shaminder | December 15, 2020

ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਸਾਰਾ ਅਲੀ ਖ਼ਾਨ 1995 ‘ਚ ਆਈ ਫ਼ਿਲਮ ਕੁਲੀ ਨੰ: 1 ਦੇ ਇਕ ਗਾਣੇ ਤੇ ਡਾਂਸ ਕਰਦੀ ਹੋਈ ਵਿਖਾਈ ਦੇ ਰਹੀ ਹੈ । Varun Dhawan And Sara Ali Khan   ਸਾਰਾ ਅਲੀ ਦੇ ਨਾਲ ਇਸ ਵੀਡੀਓ ‘ਚ ਇੱਕ ਹੋਰ ਸ਼ਖਸ ਵੀ ਨਜ਼ਰ ਆ ਰਿਹਾ ਹੈ, ਜੋ ਕਿ ਉਸ ਦਾ ਸਾਥ ਦੇ ਰਿਹਾ ਹੈ । ਇਸ ਵੀਡੀਓ ‘ਤੇ ਬਾਲੀਵੁੱਡ ਅਦਾਕਾਰ ਵੀ ਕਮੈਂਟਸ ਕਰਕੇ ਆਪੋ ਆਪਣਾ ਪ੍ਰਤੀਕਰਮ ਦੇ ਰਹੇ ਹਨ ।ਇਸ ਵੀਡੀਓ ‘ਤੇ ਵਰੁਣ ਧਵਨ ਅਤੇ ਰਣਵੀਰ ਸਿੰਘ ਆਪੋ ਆਪਣਾ ਪ੍ਰਤੀਕਰਮ ਦਿੰਦੇ ਨਜ਼ਰ ਆਏ । ਹੋਰ ਵੇਖੋ: ਵਰੁਣ ਧਵਨ ਤੇ ਸਾਰਾ ਅਲੀ ਖ਼ਾਨ ਦੀ ਫ਼ਿਲਮ ‘ਕੁਲੀ ਨੰਬਰ 1’ ਦਾ ਟਰੇਲਰ ਰਿਲੀਜ਼ Sara Ali Khan ਸਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਫ਼ਿਲਮ ‘ਕੁਲੀ ਨੰ:1’ ‘ਚ ਵਰੁਣ ਧਵਨ ਦੇ ਨਾਲ ਰੋਮਾਂਸ ਕਰਦੀ ਹੋਈ ਵਿਖਾਈ ਦੇਵੇਗੀ। sara-ali-khan ਫ਼ਿਲਮ ਦਾ ਨਿਰਦੇਸ਼ਨ ਵਰੁਣ ਦੇ ਪਿਤਾ ਡੇਵਿਡ ਧਵਨ ਨੇ ਕੀਤਾ ਹੈ।ਇਹ ਫ਼ਿਲਮ ਕਰਿਸ਼ਮਾ ਕਪੂਰ ਅਤੇ ਗੋਵਿੰਦਾ ਦੀ 1995 ‘ਚ ਆਈ ਹਿੱਟ ਫ਼ਿਲਮ ‘ਕੁਲੀ ਨੰ:1 ਦਾ ਰੀਮੇਕ ਹੈ ।

 
View this post on Instagram
 

A post shared by Sara Ali Khan (@saraalikhan95)

0 Comments
0

You may also like