ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,ਸਰਦੂਲ ਸਿਕੰਦਰ ਨੇ ਹਾਰਮੋਨੀਅਮ ਨਾਲ ਗੀਤ ਗਾ ਕੇ ਬੰਨਿਆ ਸਮਾਂ 

Written by  Shaminder   |  March 28th 2019 12:14 PM  |  Updated: March 28th 2019 12:14 PM

ਵੇ ਮੈਂ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ,ਸਰਦੂਲ ਸਿਕੰਦਰ ਨੇ ਹਾਰਮੋਨੀਅਮ ਨਾਲ ਗੀਤ ਗਾ ਕੇ ਬੰਨਿਆ ਸਮਾਂ 

ਸਰਦੂਲ ਸਿਕੰਦਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਉਹ ਬਹੁਤ ਹੀ ਖੁਬਸੂਰਤ ਗੀਤ "ਵੇ ਚੋਰੀ ਚੋਰੀ ਤੇਰੇ ਨਾਲ ਲਾ ਲਈਆਂ ਅੱਖਾਂ" ਗਾ ਕੇ ਸੁਣਾ  ਰਹੇ ਨੇ ।

ਹੋਰ ਵੇਖੋ  :ਨੂਰਾਂ ਸਿਸਟਰਸ ਸ਼ਾਮ ਚੌਰਸੀਆ ਕਲਾਸੀਕਲ ਸੰਗੀਤ ਘਰਾਣੇ ਨਾਲ ਰੱਖਦੀਆਂ ਨੇ ਸਬੰਧ

https://www.instagram.com/p/BvTAPqsACni/

ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ  ਪਸੰਦ ਕੀਤਾ ਜਾ ਰਿਹਾ ਹੈ ਅਤੇ ਸਰਦੂਲ ਸਿਕੰਦਰ ਦੀ ਸੁਰੀਲੀ ਅਵਾਜ਼ ਨੇ ਇਸ ਗੀਤ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੱਤਾ ਹੈ । ਸਰਦੂਲ ਸਿਕੰਦਰ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਇੱਕ ਲੰਬਾ ਸਮਾਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਰਾਜ ਕੀਤਾ ਹੈ । ਨੱਬੇ ਦੇ ਦਹਾਕੇ 'ਚ ਉਨ੍ਹਾਂ ਨੇ ਕਈ ਪ੍ਰਸਿੱਧ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤਿਆ ਸੀ । ਉਨ੍ਹਾਂ ਦੇ ਪੁੱਤਰ ਵੀ ਸੰਗੀਤ ਨਾਲ ਜੁੜੇ ਹੋਏ ਨੇ ਅਤੇ ਆਪਣੇ ਪਿਤਾ ਵੱਲੋਂ ਲਗਾਏ ਇਸ ਬੂਟੇ ਨੂੰ ਆਪਣੇ ਸੰਗੀਤ ਦੇ ਸਿੰਜ ਰਹੇ ਨੇ ।

sardool-sikander- sardool-sikander-

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network