ਸਰਗੁਨ ਮਹਿਤਾ ਦੀ ਕਾਮਯਾਬੀ ਦੇ ਨਾਲ ਰਵੀ ਦੁਬੇ ਦਾ ਸੀਨਾ ਹੁੰਦਾ ਹੈ ਚੌੜਾ, ਦਿੱਤੀ ਇਮੋਸ਼ਨਲ ਸਪੀਚ

Written by  Lajwinder kaur   |  March 29th 2019 11:29 AM  |  Updated: March 29th 2019 11:29 AM

ਸਰਗੁਨ ਮਹਿਤਾ ਦੀ ਕਾਮਯਾਬੀ ਦੇ ਨਾਲ ਰਵੀ ਦੁਬੇ ਦਾ ਸੀਨਾ ਹੁੰਦਾ ਹੈ ਚੌੜਾ, ਦਿੱਤੀ ਇਮੋਸ਼ਨਲ ਸਪੀਚ

ਸਰਗੁਨ ਮਹਿਤਾ ਜਿਹਨਾਂ ਨੇ ਆਪਣੀ ਅਦਾਕਾਰੀ ਦੇ ਨਾਲ ਸਰੋਤਿਆਂ ਦੇ ਦਿਲ ‘ਚ ਖ਼ਾਸ ਜਗਾ ਬਣਾ ਲਈ ਹੈ। ਜਿਸ ਦੇ ਚੱਲਦੇ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ‘ਚ ਚੌਥੀ ਵਾਰ ਉਹਨਾਂ ਨੂੰ ਬੈਸਟ ਅਦਾਕਾਰਾ ਦਾ ਅਵਾਰਡ ਮਿਲਿਆ ਹੈ। ਜਿਸ ਨੂੰ ਲੈ ਕੇ ਉਹ ਅਤੇ ਉਹਨਾਂ ਦਾ ਪਰਿਵਾਰ ਬਹੁਤ ਖੁਸ਼ ਹੈ।

ਹੋਰ ਵੇਖੋ:ਕਲੰਕ ਦਾ ਟੀਜ਼ਰ ਹੋਇਆ ਰਿਲੀਜ਼ ਦੇਖਣ ਨੂੰ ਮਿਲ ਰਿਹਾ ਹੈ ਸ਼ਾਨਦਾਰ ਐਂਕਸਨ ਤੇ ਇਮੋਸ਼ਨਲ ਡਰਾਮਾ

ਉਹਨਾਂ ਦੀ ਸਫਲਤਾ ਅਤੇ ਮੱਲਾਂ ਨੂੰ ਲੈ ਕੇ ਸਰਗੁਨ ਮਹਿਤਾ ਦੇ ਪਤੀ ਰਵੀ ਦੁਬੇ ਦਾ ਕਹਿਣਾ ਹੈ ਕਿ ਉਹਨਾਂ ਦਾ ਸੀਨਾ ਚੌੜਾ ਹੋ ਜਾਂਦਾ ਹੈ ਜਦੋਂ ਸਰਗੁਨ ਮਹਿਤਾ ਕਾਮਯਾਬੀ ਹਾਸਿਲ ਕਰਦੀ ਹੈ। ਰਵੀ ਦੁਬੇ ਨੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘Pride and insecurity can never go hand in hand @sargunmehta always makes me so proud, insecurity .. chaude seene mein insecurity ki jagah nahin hot..’

 

View this post on Instagram

 

24th may 2019 - chandigarh amritsar chandigarh ????? @gippygrewal @karanrguliani @rajpalofficial @sumitdutt

A post shared by Sargun Mehta (@sargunmehta) on

ਦੱਸ ਦਈਏ ਸਾਲ 2013 ‘ਚ ਸਰਗੁਨ ਮਹਿਤਾ ਅਤੇ ਰਵੀ ਦੁਬੇ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ। ਜੇ ਗੱਲ ਕਰੀਏ ਸਰਗੁਨ ਮਹਿਤਾ ਦੇ ਵਰਕ ਫਰੰਟ ਦੀ ਤਾਂ ਸਰੁਗਨ ਮਹਿਤਾ ਗਿੱਪੀ ਗਰੇਵਾਲ ਨਾਲ ਪਹਿਲੀ ਵਾਰ ਇਕੱਠੇ ‘ਚੰਡੀਗੜ੍ਹ ਅੰਬਰਸਰ ਚੰਡੀਗੜ੍ਹ’ ਫ਼ਿਲਮ ‘ਚ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network