ਸਾਰਥੀ ਕੇ ਤੇ ਰਣਜੀਤ ਬਾਵਾ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖਬੂ ਪਸੰਦ, ਦੇਖੋ ਵੀਡੀਓ

written by Lajwinder kaur | March 23, 2021

ਪੰਜਾਬੀ ਗਾਇਕ ਸਾਰਥੀ ਕੇ (Sarthi K )ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ।

inside image of ranjit bawa and saarthi k video image credit: instagram
ਹੋਰ ਪੜ੍ਹੋ :  ਐਲਬਮ ਦੇ ਫਲਾਪ ਹੋਣ ਤੋਂ ਬਾਅਦ ‘ਚਿੱਠੀਆਂ ਨੇ ਚਿੱਠੀਆਂ’ ਗੀਤ ਨੇ ਦਿਵਾਈ ਸੀ ਰਾਤੋ-ਰਾਤ ਸ਼ੌਹਰਤ, ਗਾਇਕ ਹਰਭਜਨ ਮਾਨ ਨੇ ਸ਼ੇਅਰ ਕੀਤਾ ਇਸ ਗੀਤ ਨਾਲ ਜੁੜਿਆ ਕਿੱਸਾ
sarthi k image image credit: instagram
ਇਸ ਵੀਡੀਓ ‘ਚ ਉਹ ਗਾਇਕ ਰਣਜੀਤ ਬਾਵਾ ਦੇ ਨਾਲ ਨਜ਼ਰ ਆ ਰਹੇ ਨੇ। ਵੀਡੀਓ 'ਚ ਇੱਕ ਦੂਜੇ ਨੂੰ ਸਤਿਕਾਰ ਦਿੰਦੇ ਹੋਏ ਨਜ਼ਰ ਆ ਰਹੇ ਨੇ। ਦਰਸ਼ਕਾਂ ਨੂੰ ਦੋਵਾਂ ਗਾਇਕਾਂ ਦਾ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ। ਇਸ ਵੀਡੀਓ ਨੂੰ ਸਾਰਥੀ ਕੇ ਨੇ ਮਸ਼ਹੂਰ ਗੀਤ ਛੱਲੇ ਦੇ ਨਾਲ ਪੋਸਟ ਕੀਤਾ ਹੈ।
inside image of sarthi k image credit: instagram
ਜੇ ਗੱਲ ਕਰੀਏ ਪੰਜਾਬੀ ਗਾਇਕ ਸਾਰਥੀ ਕੇ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਤੇਰੇ ਬਿਨ, ਕਿੰਗ ਐਂਡ ਕੁਈਨ, ਬਲੈਕ ਸੂਟ, ਟਰਾਂਸਪੋਰਟਛੱਲਾ, ਰੋਟੀਆਂ, ਪਟਿਆਲਾ ਟੱਚ, ਤੇਰੇ ਬਿਨ, ਚੰਡੀਗੜ੍ਹ, ਹਿੱਕ ‘ਚ ਵੱਜੀਦਾ,ਵਰਗੇ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ‘ਚ ਖੇਤਰ ‘ਚ ਵੀ ਕੰਮ ਕਰ ਚੁੱਕੇ ਨੇ। ਏਨੀਂ ਦਿਨੀਂ ਉਹ ਦਿੱਲੀ ਕਿਸਾਨ ਅੰਦੋਲਨ ‘ਚ ਵੀ ਸ਼ਾਮਿਲ ਹੋਏ ਸਨ। ਜਿੱਥੇ ਉਹ ਆਪਣੀ ਸੇਵਾਵਾਂ ਨਿਭਾਉਂਦੇ ਹੋਏ ਨਜ਼ਰ ਆਏ ਸੀ।
 
View this post on Instagram
 

A post shared by Sarthi K 🧿 (@sarthi_k)

0 Comments
0

You may also like