ਸਤਿੰਦਰ ਸੱਤੀ ਨੇ ਆਪਣੇ ਮਾਪਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਇਆ ਦੱਸਿਆ ਕਿ ਪਰਿਵਾਰ ਦਾ ਪਿਆਰ ਤੇ ਸਪੋਟ ਕਦੇ ਵੀ ਤੁਹਾਨੂੰ ਇਕੱਲਾ  ਮਹਿਸੂਸ ਨਹੀਂ ਕਰਨ ਦਿੰਦਾ

Written by  Lajwinder kaur   |  June 16th 2020 01:42 PM  |  Updated: June 16th 2020 01:54 PM

ਸਤਿੰਦਰ ਸੱਤੀ ਨੇ ਆਪਣੇ ਮਾਪਿਆਂ ਦੀ ਫੋਟੋ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਖ਼ਾਸ ਸੁਨੇਹਾ ਦਿੰਦੇ ਹੋਇਆ ਦੱਸਿਆ ਕਿ ਪਰਿਵਾਰ ਦਾ ਪਿਆਰ ਤੇ ਸਪੋਟ ਕਦੇ ਵੀ ਤੁਹਾਨੂੰ ਇਕੱਲਾ  ਮਹਿਸੂਸ ਨਹੀਂ ਕਰਨ ਦਿੰਦਾ

ਪੰਜਾਬੀ ਮਨੋਰੰਜਨ ਜਗਤ ਦੀ ਮਲਟੀ ਟਲੈਂਟਡ ਕਲਾਕਾਰ ਸਤਿੰਦਰ ਸੱਤੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਮਾਪਿਆਂ ਦੀ ਤਸਵੀਰ ਸ਼ੇਅਰ ਕਰਦੇ ਲੋਕਾਂ ਨੂੰ ਇੱਕ ਖ਼ਾਸ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

Vote for your favourite : https://www.ptcpunjabi.co.in/voting/

Hans Raj Mahala maha

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਤੁਹਾਡੇ ਸਿਰਫ ਦੋਸਤ ਅਤੇ ਸਮਰਥਨ ਕਰਨ ਵਾਲੇ ਤੁਹਾਡੇ ਮਾਂ-ਪਿਓ ਹੀ ਹੁੰਦੇ ਹਨ, ਦੂਜਿਆਂ 'ਤੇ ਆਪਣਾ ਪਿਆਰ ਬਰਬਾਦ ਨਾ ਕਰੋ, ਤੁਸੀਂ ਜਿੰਨੇ ਜ਼ਿਆਦਾ ਆਪਣੇ ਮਾਪਿਆਂ ਨਾਲ ਜੁੜੇ ਹੋਵੋ, ਤੁਸੀਂ ਉਨਾ ਜ਼ਿਆਦਾ ਖੁਸ਼ ਹੋਵੋਗੇ।  ਪਰਿਵਾਰ ਨਾਲ ਰਹਿਣ, ਹੁਣ ਇਹ ਨਵਾਂ ਰੁਝਾਨ ਹੋਣਾ ਚਾਹੀਦਾ ਹੈ । ਮੰਮੀ ਪਾਪਾ ਨੂੰ ਪਿਆਰ ਕਰੋ । ਕ੍ਰਿਪਾ ਕਰਕੇ ਸ਼ੇਅਰ ਕਰੋ ਪਰਿਵਾਰ ਦੇ ਨਾਲ ਰਹਿਣ । ਇਕੱਲੇ ਰਹਿਣਾ ਬੰਦ ਕਰੋ ਇਕੱਲੇ ਸਫਲ ਹੋਣ ਨਾਲੋਂ ਪਰਿਵਾਰ ਨਾਲ ਰਹਿਣਾ ਜ਼ਿਆਦਾ ਚੰਗਾ ਹੈ ’

 

View this post on Instagram

 

A post shared by Satinder Satti (@satindersatti) on

ਸਤਿੰਦਰ ਸੱਤੀ ਆਪਣੇ ਮੋਟੀਵੇਸ਼ਨਲ ਵੀਡੀਓ ਅਤੇ ਫੋਟੋਆਂ ਆਪਣੇ ਦਰਸ਼ਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ । ਉਹ ਆਪਣੇ ਵੀਡੀਓਜ਼ ਦੇ ਰਾਹੀਂ ਲੋਕਾਂ ਨੂੰ ਨਿਰਾਸ਼ ਤੋਂ ਬਚਣ ਅਤੇ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਉਣ ਦੀ ਸਲਾਹ ਦਿੰਦੇ ਹੋਏ ਦਿਖਾਈ ਦਿੰਦੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network