ਜਾਣੋ ਸ਼ਾਹਿਦ ਕਪੂਰ ਦੀ ਇਸ ਤਸਵੀਰ ‘ਚ ਕੀ ਹੈ ਖ਼ਾਸ, ਕਿਉਂ ਇੱਕ ਮਿਲੀਅਨ ਤੋਂ ਵੱਧ ਵਾਰ ਦੇਖੀ ਗਈ !

Written by  Lajwinder kaur   |  August 26th 2019 05:49 PM  |  Updated: August 26th 2019 05:49 PM

ਜਾਣੋ ਸ਼ਾਹਿਦ ਕਪੂਰ ਦੀ ਇਸ ਤਸਵੀਰ ‘ਚ ਕੀ ਹੈ ਖ਼ਾਸ, ਕਿਉਂ ਇੱਕ ਮਿਲੀਅਨ ਤੋਂ ਵੱਧ ਵਾਰ ਦੇਖੀ ਗਈ !

ਸ਼ਾਹਿਦ ਕਪੂਰ ਜੋ ਕਿ ਆਪਣੀ ਫ਼ਿਲਮ ਕਬੀਰ ਸਿੰਘ ਦੇ ਚਲਦੇ ਕਾਫੀ ਸੁਰਖ਼ੀਆਂ ਬਟੋਰੀਆਂ ਨੇ। ਕਬੀਰ ਸਿੰਘ ਦੀ ਸਫਲਤਾ ਤੋਂ ਉਹ ਕੁਝ ਸਮਾਂ ਅੱਜਕੱਲ੍ਹ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਬਿਤਾ ਰਹੇ ਹਨ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਪੁੱਤਰ ਜੈਨ ਦੇ ਨਾਲ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਉੱਤੇ ਸ਼ਾਂਝੀ ਕੀਤੀ ਸੀ। ਜਿਸ ਚ ਤਸਵੀਰ ਦੀ ਇੱਕ ਸਾਈਡ ਜੈਨ ਤੇ ਦੂਜੇ ਪਾਸੇ ਸ਼ਾਹਿਦ ਕਪੂਰ ਦੀ ਬਚਪਨ ਦੀ ਤਸਵੀਰ ਹੈ। ਇਸ ਫੋਟੋ ਕੋਲਾਜ ਨੂੰ ਸ਼ਾਹਿਦ ਕਪੂਰ ਨੇ ਪੋਸਟ ਕਰਦੇ ਹੋਏ ਲਿਖਿਆ ਹੈ, ‘ਅੰਤਰ ਲੱਭੋ #likefatherlikeson’

 

View this post on Instagram

 

Spot the difference #likefatherlikeson

A post shared by Shahid Kapoor (@shahidkapoor) on

ਹੋਰ ਵੇਖੋ:ਹਾਲੀਵੁੱਡ ਦੀ ਕੈਲੀ ਜੇਨਰ 21 ਸਾਲ ਦੀ ਉਮਰ ‘ਚ ਬਣੀ ਅਰਬਪਤੀ, ਦਿਲਜੀਤ ਦੋਸਾਂਝ ਨੇ ਕੀਤਾ ਖ਼ਾਸ ਮੈਸਜ ਕਰਕੇ ਦਿੱਤੀ ਵਧਾਈ

ਇਸ ਤਸਵੀਰ ‘ਚ ਜੈਨ ਬਿਲਕੁਲ ਆਪਣੇ ਪਿਤਾ ਸ਼ਾਹਿਦ ਵਾਂਗ ਲੱਗ ਰਿਹਾ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਪਾਪਾ ਬਚਪਨ ‘ਚ ਆਪਣੇ ਬੇਟੇ ਵਰਗੇ ਸੀ। ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਪਿਓ-ਪੁੱਤਰ ਦੀ ਇਸ ਕਿਊਟ ਤਸਵੀਰ ਨੂੰ ਇੰਸਟਾਗ੍ਰਾਮ ਉੱਤੇ ਇੱਕ ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network