‘ਜਿਉਂਦੇ ਰਹੋ ਭੂਤ ਜੀ’ ਦਾ ਸ਼ੂਟ ਹੋਇਆ ਸ਼ੁਰੂ, ਸ਼ੂਟਿੰਗ ਤੋਂ ਪਹਿਲਾਂ ਕੀਤੀ ਗਈ ਅਰਦਾਸ

written by Shaminder | October 23, 2020

ਬਿੰਨੂ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ‘ਜਿਉਂਦੇ ਰਹੋ ਭੂਤ ਜੀ’ ਦਾ ਸ਼ੂਟ ਸ਼ੁਰੂ ਕਰ ਦਿੱਤਾ ਹੈ ।ਉਸ ਤੋਂ ਪਹਿਲਾਂ ਅਰਦਾਸ ਕੀਤੀ ਗਈ । ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ ਅਤੇ  ਸਮੀਪ ਕੰਗ ਨੇ ਵੀ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਸ ਫ਼ਿਲਮ ਦੀ ਅਨਾਊਂਸਮੈਂਟ ਉਨ੍ਹਾਂ ਨੇ ਅਗਸਤ ‘ਚ ਕੀਤੀ ਸੀ । ਪਰ ਕੋਰੋਨਾ ਕਾਲ ਕਰਕੇ ਇਸ ਦੀ ਸ਼ੂਟਿੰਗ ਸ਼ੁਰੂ ਨਹੀਂ ਹੋ ਪਾਈ ਸੀ ।

smeep kang smeep kang
ਇਹ ਫ਼ਿਲਮ ਡਰਾਉਣੀ ਤਾਂ ਜ਼ਰੂਰ ਹੈ, ਪਰ ਨਾਲ ਹੀ ਹਸਾ ਹਸਾ ਕੇ ਢਿੱਡੀਂ ਪੀੜਾਂ ਵੀ ਪਾਏਗੀ । ਇਸ ਫ਼ਿਲਮ ਨੂੰ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣਾਇਆ ਜਾਵੇਗਾ । ਹੋਰ ਪੜ੍ਹੋ : ਬਿੰਨੂ ਢਿੱਲੋਂ ਨੇ ਵਾਹਿਗੁਰੂ ਅੱਗੇ ਅਰਦਾਸ ਕਰਦਿਆਂ ਕਿਹਾ ‘ਤੇਰੇ ਅੱਗੇ ਹਰ ਦਮ ਸਿਰ ਝੁਕਦਾ ਮਾਲਕਾ, ਇਸ ਨੂੰ ਕਿਸੇ ਹੋਰ ਨਾਂ ਝੁਕਣ ਦੇਈਂ’
binnu binnu
ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਸਮੀਪ ਕੰਗ ਅਤੇ ਬਲਵਿੰਦਰ ਕੌਰ ਕਾਹਲੋਂ।ਫ਼ਿਲਮ ‘ਚ ਮਿਊਜ਼ਿਕ ਹੋਵੇਗਾ ਡਾਇਮੰਡ ਸਟਾਰ ਵਰਲਡ ਵਾਈਡ ਦਾ । Binnu Dhillon ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਿੰਨੂ ਢਿੱਲੋਂ ਕਈ ਹਿੱਟ ਫ਼ਿਲਮਾਂ ਪਾਲੀਵੁੱਡ ਨੂੰ ਦੇ ਚੁੱਕੇ ਹਨ। https://www.facebook.com/SmeepKang/posts/3389408967817123 Binnu Dhillon

0 Comments
0

You may also like