ਬੜੇ ਔਗੁਣ ਨੇ ਸਿੱਧੂ ਵਿੱਚ, ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀਂ-ਸਿੱਧੂ ਮੂਸੇਵਾਲਾ

Written by  Lajwinder kaur   |  June 06th 2019 11:34 AM  |  Updated: June 06th 2019 11:38 AM

ਬੜੇ ਔਗੁਣ ਨੇ ਸਿੱਧੂ ਵਿੱਚ, ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀਂ-ਸਿੱਧੂ ਮੂਸੇਵਾਲਾ

ਬੜੇ ਔਗੁਣ ਨੇ ਸਿੱਧੂ ਵਿੱਚ, ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀਂ-ਸਿੱਧੂ ਮੂਸੇਵਾਲਾ: ਪੰਜਾਬੀ ਇੰਡਸਟਰੀ ਦੇ ਨਾਮੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਛੋਟੀ ਉਮਰ ‘ਚ ਹੀ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਹਾਸਿਲ ਕੀਤਾ ਹੈ ਸਿੱਧੂ ਮੂਸੇਵਾਲੇ ਦੇ ਗੀਤਾਂ ਦਾ ਨੌਜਵਾਨ ਵਰਗ ‘ਚ ਕਾਫੀ ਬੋਲਬਾਲਾ ਹੈ।

ਹੋਰ ਵੇਖੋ:ਕਿਸ ਨੂੰ ਪਤਾ ਸੀ ਇਹ ਜਵਾਕ ਵੱਡਾ ਹੋ ਕੇ ਪੰਜਾਬੀ ਇੰਡਸਟਰੀ ‘ਚ ਪਾਵੇਗਾ ਧੱਕ, ਦੱਸੋ ਕੌਣ ਹੈ ਇਹ ਗਾਇਕ?

ਸਿੱਧੂ ਮੂਸੇਵਾਲਾ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਬੜੇ ਔਗੁਣ ਨੇ ਸਿੱਧੂ ਵਿੱਚ, ਪਰ ਦਿਲ ਵਿੱਚ ਕਿਸੇ ਲਈ ਨਫ਼ਰਤ ਨਹੀਂ...।’ ਇਸ ਤੋਂ ਇਲਾਵਾ ਉਨ੍ਹਾਂ ਦੀ ਟੈਗ ਲਾਈਨ ‘ਦਿਲ ਦਾ ਨੀਂ ਮਾੜਾ ਤੇਰਾ ਸਿੱਧੂ ਮੂਸੇਵਾਲਾ’ ਕਾਫੀ ਮਸ਼ਹੂਰ ਹੈ।

View this post on Instagram

 

PB 31 IN THE GAME “POISON “ @official_rnait @agam.mann @kiddworldwide

A post shared by Sidhu Moosewala (ਮੂਸੇ ਆਲਾ) (@sidhu_moosewala) on

ਜੇ ਗੱਲ ਕਰੀਏ ਸਿੱਧੂ ਮੂਸੇਵਾਲਾ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਗਾਇਕ ਆਰ ਨੇਤ ਨਾਲ ਪੋਆਇਜ਼ਨ ਗੀਤ ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ ਉਹ ‘ਯੈੱਸ ਆਈ ਐਮ ਸਟੂਡੈਂਟ’ ਫ਼ਿਲਮ ਨਾਲ ਪੰਜਾਬੀ ਫ਼ਿਲਮੀ ਇੰਡਸਟਰੀ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network