Advertisment

ਗਾਇਕ ਗੁਰਵਿੰਦਰ ਬਰਾੜ ਨੇ ਦੇਖਿਆ ਮੋਦੀ ਦਾ ਅਸਲ ਰੂਪ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ

author-image
By Lajwinder kaur
New Update
ਗਾਇਕ ਗੁਰਵਿੰਦਰ ਬਰਾੜ ਨੇ ਦੇਖਿਆ ਮੋਦੀ ਦਾ ਅਸਲ ਰੂਪ, ਲੋਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ, ਦੇਖੋ ਵੀਡੀਓ
Advertisment
ਪੰਜਾਬੀ ਗਾਇਕ ਗੁਰਵਿੰਦਰ ਬਰਾੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਏਨੀਂ ਦਿਨੀਂ ਦਿੱਲੀ ਕਿਸਾਨ ਪ੍ਰਦਰਸ਼ਨ ‘ਚ ਆਪਣੀ ਸੇਵਾ ਨਿਭਾ ਰਹੇ ਨੇ । ਸੋਸ਼ਲ ਮੀਡੀਆ ਦੇ ਰਾਹੀਂ ਉਹ ਲੋਕਾਂ ਨੂੰ ਕਿਸਾਨ ਵੀਰਾਂ ਦੇ ਸੰਘਰਸ਼ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਨੇ ।  
Advertisment
inside pic of gurwinder with farmer ਹੋਰ ਪੜ੍ਹੋ : ‘ਕਯਾ ਖੂਬ ਤਰੱਕੀ ਕਰ ਰਹਾ ਹੈ ਅਬ ਦੇਸ਼ ਦੇਖਿਏ, ਖੇਤੋਂ ਮੇਂ ਬਿਲਡਰ ਔਰ ਸੜਕੋਂ ਪਰ ਕਿਸਾਨ ਖੜਾ ਹੈ'- ਰੇਸ਼ਮ ਸਿੰਘ ਅਨਮੋਲ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ । ਜਿਸ ਨੂੰ ਉਨ੍ਹਾਂ ਨੇ ‘ਲਓ ਵੀ ਦੋਸਤੋ ਤੁਹਾਨੂੰ ਮੋਦੀ ਦਾ ਅਸਲੀ ਰੂਪ ਦਿਖਾਉਨੇ ਆਂ’ ਦੀ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ । gurwinder brar video ਇਸ ਵੀਡੀਓ ‘ਚ ਗੁਰਵਿੰਦਰ ਬਰਾੜ ਬਾਈਪਾਸ ਦੇ ਨੇੜੇ ਨਜ਼ਰ ਆਏ । ਉਨ੍ਹਾਂ ਨੇ ਪਿੰਡਾਂ ਦੀ ਗੱਲ ਕਰਦੇ ਹੋਏ ਦੱਸਿਆ ਕਿ ਕਿਸੇ ਨੇ ਬਹੁਤ ਸੋਹਣੀ ਕਰੀਏਸ਼ਨ ਕੀਤੀ ਹੈ । ਵੀਡੀਓ ‘ਚ ਗਾਇਕ ਨੇ ਇੱਕ ਢੱਠਾ ਨੂੰ ਦਿਖਾਇਆ ਹੈ । ਇਸ ਢੱਠਾ ਉੱਤੇ ਕਿਸੇ ਨੇ ਮੋਦੀ ਲਿਖਿਆ ਹੋਇਆ ਹੈ। ਦਰਸ਼ਕ ਇਸ ਵੀਡੀਓ ਨੂੰ ਦੇਖ ਕੇ ਹੱਸ-ਹੱਸ ਲੋਟ-ਪੋਟ ਹੋ ਰਹੇ ਨੇ । ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਲਾਈਕਸ ਤੇ ਕਮੈਂਟਸ ਆ ਰਹੇ ਨੇ । inside pic of gurwinder brar
Advertisment

Stay updated with the latest news headlines.

Follow us:
Advertisment
Advertisment
Latest Stories
Advertisment