ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਸਾਰਥੀ ਕੇ ਦਾ ਇਹ ਪੁਰਾਣਾ ਵੀਡੀਓ, ਆਪਣੇ ਅੰਦਾਜ਼ ਦੇ ਨਾਲ ਲੋਕ ਬੋਲੀਆਂ ਨੂੰ ਬਣਾਇਆ ਮਜ਼ੇਦਾਰ, ਦੇਖੋ ਇਹ ਹਾਸੇ ਵਾਲਾ ਵੀਡੀਓ

written by Lajwinder kaur | May 12, 2021

ਪੰਜਾਬੀ ਗਾਇਕ ਸਾਰਥੀ ਕੇ (Sarthi K ) ਜੋ ਕਿ ਸੋਸ਼ਲ ਮੀਡੀਆ ਉੱਤੇ  ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਕਿਸੇ ਵਿਆਹ ਦੀ ਇੱਕ ਪੁਰਾਣੀ ਵੀਡੀਓ ਸਾਂਝੀ ਕੀਤੀ ਹੈ।

singer sarthi k with his mother image source- instagram
ਹੋਰ ਪੜ੍ਹੋ : ਗੁਰਪ੍ਰੀਤ ਘੁੱਗੀ ਨੇ ਆਪਣੇ ਬੇਟੇ ਦੇ ਨਾਲ ਸਾਂਝੀ ਇਹ ਖ਼ਾਸ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
singer sarthi k funny video with fans image source- instagram
singer sarthi k image image source- instagram
ਇਸ ਵੀਡੀਓ ‘ਚ ਉਨ੍ਹਾਂ ਦੇ ਨਾਲ ਜੱਸ ਮਾਣਕ, ਹਰਫ ਚੀਮਾ, ਦੀਪ ਜੰਡੂ ਤੇ ਕਈ ਹੋਰ ਗਾਇਕ ਵੀ ਨਜ਼ਰ ਆ ਰਹੇ ਨੇ। ਸਾਰਥੀ ਕੇ ਆਪਣੇ ਹਾਸੇ ਵਾਲੇ ਢੰਗ ਦੇ ਨਾਲ ਲੋਕ ਬੋਲੀ ਨੂੰ ਤੜਕਾ ਲਗਾਇਆ । ਇਸ ਹੇਠ ਦਿੱਤੀ ਵੀਡੀਓ ਚ ਤੁਸੀਂ ਇਸ ਲੋਕ ਬੋਲੀ ਨੂੰ ਸੁਣ ਸਕਦੇ ਹੋ। ਵੀਡੀਓ ‘ਚ ਦੇਖ ਸਕਦੇ ਹੋ ਸਾਰੇ ਗਾਇਕ ਖੂਬ ਅਨੰਦ ਲੈ ਰਹੇ ਨੇ।
singer sarthi k image from instagram image source- instagram
ਜੇ ਗੱਲ ਕਰੀਏ ਸਾਰਥੀ ਕੇ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਉਹ ਤੇਰੇ ਬਿਨ, ਕਿੰਗ ਐਂਡ ਕੁਈਨ, ਬਲੈਕ ਸੂਟ, ਟਰਾਂਸਪੋਰਟ, ਛੱਲਾ, ਚੰਡੀਗੜ੍ਹ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਗਾਇਕੀ ਤੋਂ ਇਲਾਵਾ ਉਹ ਅਦਾਕਾਰੀ ‘ਚ ਖੇਤਰ ‘ਚ ਵੀ ਕੰਮ ਕਰ ਚੁੱਕੇ ਨੇ।  
 
View this post on Instagram
 

A post shared by Sarthi K 🎭 (@sarthi_k)

0 Comments
0

You may also like