ਸਾਰਥੀ ਕੇ ਕਿਸਾਨ ਅੰਦੋਲਨ ‘ਚ ਕੁਝ ਇਸ ਤਰ੍ਹਾਂ ਸੇਵਾ ਕਰਦੇ ਆਏ ਨਜ਼ਰ, ਦਰਸ਼ਕਾਂ ਨੂੰ ਪਸੰਦ ਆਇਆ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | January 28, 2021

ਪੰਜਾਬੀ ਗਾਇਕ ਸਾਰਥੀ ਕੇ ਜੋ ਕਿ ਏਨੀਂ ਦਿਨੀਂ ਕਿਸਾਨੀ ਅੰਦੋਲਨ 'ਚ ਆਪਣੀ ਸੇਵਾਵਾਂ ਨਿਭਾਦੇ ਹੋਏ ਦਿਖਾਈ ਦਿੱਤੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ । inside image of singer sarthi k ਹੋਰ ਪੜ੍ਹੋ : ‘ਕਿਸਾਨੀ ਸ਼ੰਘਰਸ ਨੂੰ ਢਾਅ ਨਾ ਲੱਗਣ ਦਿਉ’- ਰਣਜੀਤ ਬਾਵਾ, ਕਿਸਾਨਾਂ ਨੂੰ ਇਕੱਠੇ ਰਹਿਣ ਦੀ ਕੀਤੀ ਅਪੀਲ
ਇਸ ਵੀਡੀਓ ਚ ਉਹ ਮਸ਼ੀਨ ਨਾਲ ਬਨਾਉਣ ਵਾਲੀ ਰੋਟੀ ਤੇ ਕੰਮ ਕਰਦੇ ਦਿਖਾਈ ਦਿੱਤੇ । ਉਹ ਇਹ ਸੇਵਾ ਆਪਣੇ ਪੂਰੇ ਦਿਲ ਤੋਂ ਕਰਦੇ ਹੋਏ ਦਿਖਾਈ ਦਿੱਤੇ । ਉਹ ਆਪਣੇ ਕੰਮ ਚ ਪੂਰੇ ਮਗਨ ਨਜ਼ਰ ਆਏ । ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆਇਆ । ਉਹ ਕਮੈਂਟਾਂ ‘ਚ ਵਾਹਿਗੁਰੂ ਜੀ ਲਿਖ ਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। image of singer sarthi k ਜੇ ਗੱਲ ਕਰੀਏ ਗਾਇਕ ਸਾਰਥੀ ਕੇ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।  ਸਾਰਥੀ ਕੇ ਦੀ ਸੋਸ਼ਲ ਮੀਡੀਆ ਉੱਤੇ ਚੰਗੀ ਫੈਨ ਫਾਲਵਿੰਗ ਹੈ । inside pic of sarthi k  

 
View this post on Instagram
 

A post shared by Sarthi K (@sarthi_k)

 

0 Comments
0

You may also like