ਨੀਰੂ ਬਾਜਵਾ ਦੀ ਅੱਜ ਹੈ ਵੈਡਿੰਗ ਐਨੀਵਰਸਿਰੀ, ਪਤੀ ਨੂੰ ਵੈਡਿੰਗ ਐਨੀਵਰਸਿਰੀ ‘ਤੇ ਇਸ ਤਰ੍ਹਾਂ ਕੀਤਾ ਵਿਸ਼

written by Shaminder | November 03, 2020

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੀ ਅੱਜ ਵੈਡਿੰਗ ਐਨੀਵਰਸਿਰੀ ਹੈ । ਉਨ੍ਹਾਂ ਨੇ ਆਪਣੇ ਪਤੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੇ ਪਤੀ ਨੂੰ ਵੈਡਿੰਗ ਐਨੀਵਰਸਿਰੀ ਦੀ ਵਧਾਈ ਦਿੱਤੀ ਹੈ । ਇਸ ਦੇ ਨਾਲ ਹੀ ਇੱਕ ਬਹੁਤ ਹੀ ਖੂਬਸੂਰਤ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਐਨੀਵਰਸਿਰੀ ਹਸਬੈਂਡ, ਤਿੰਨ ਬੱਚੇ, ਬਹੁਤ ਹੀ ਸੋਹਣਾ ਘਰ, ਖੁਸ਼ੀਆਂ ਨਾਲ ਨਵਾਜ਼ੀ ਜ਼ਿੰਦਗੀ । Neeru Bajwa ਅਸੀਂ ਬਹੁਤ ਹੀ ਵਧੀਆ ਪਾਟਨਰ ਹਾਂ ।ਕੀ ਮੈਂ ਆਪਣਾ ਤੋਹਫ਼ਾ ਲੰਡਨ ਤੋਂ ਖਰੀਦਾਂਗੀ ਜਾਂ ਫਿਰ ਮੈਂ ਕਿਸੇ ਸਰਪ੍ਰਾਈਜ਼ ਦੀ ਉਡੀਕ ਕਰਾਂ’ । ਇਸ ਪੋਸਟ ‘ਤੇ ਨੀਰੂ ਬਾਜਵਾ ਦੇ ਫੈਨਸ ਵੱਲੋਂ ਲਗਾਤਾਰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਹੋਰ ਪੜ੍ਹੋ : ਨਿਊਜ਼ੀਲੈਂਡ ਪੁਲਿਸ ਦਾ ਭੰਗੜਾ ਦੇਖ ਕੇ ਨੀਰੂ ਬਾਜਵਾ ਰਹਿ ਗਈ ਦੰਗ, ਨੀਰੂ ਬਾਜਵਾ ਨੇ ਵੀਡੀਓ ਕੀਤੀ ਸ਼ੇਅਰ
Neeru With Husband ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । Neeru Wedding Anniversary   ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ‘ਚ ਕੰਮ ਕਰ ਰਹੇ ਹਨ । ਜਲਦ ਹੀ ਗਿੱਪੀ ਗਰੇਵਾਲ ਦੇ ਨਾਲ ਆਪਣੀ ਅਗਲੀ ਫ਼ਿਲਮ ‘ਚ ਨਜ਼ਰ ਆੳੇੁਣਗੇ ।

0 Comments
0

You may also like